ਮੀਂਹ ਵਿੱਚ ਇਹ ਚੀਜ਼ਾਂ ਖਾਣਾ ਹੈ ਨੁਕਸਾਨਦਾਇਕ 

ਬਾਰਿਸ਼ ਦਾ ਮੌਸਮ ਆਪਣੇ ਨਾਲ ਲਿਆਉਂਦਾ ਹੈ ਕਈ ਬਿਮਾਰੀਆਂ।

ਮਾਨਸੂਨ ਵਿੱਚ ਬਾਹਰ ਦਾ ਖਾਣਾ ਖਾਣ ਨਾਲ ਪੇਟ ਖਰਾਬ ਹੋ ਸਕਦਾ ਹੈ। 

ਰੋਡ ਸਾਈਡ ਜ਼ਿਆਦਾ ਖਾਣ ਨਾਲਫੂਡ ਪੌਇਜ਼ਨਿੰਗ ਹੋ ਸਕਦੀ ਹੈ।  

ਮਾਨਸੂਨ ਵਿੱਚ Healthy ਰਹਿਣ ਦੇ ਲਈ ਕੁਝ ਚੀਜਾਂ ਦੇ ਸੇਵਨ ਤੋਂ ਬਚੋ। 

ਇਸ ਮੌਸਮ ਵਿੱਚ ਸਮੁੰਦਰੀ ਭੋਜਨ,ਮੱਛੀ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ। 

ਪੱਤੇਦਾਰ ਸਬਜ਼ੀਆਂ ਵਿੱਚ ਬੈਕਟੀਰੀਆ ਜ਼ਿਆਦਾ ਹੁੰਦੇ ਹਨ।  

ਪੁਰਾਣਾ ਦਹੀਂ, ਪਨੀਰ ਖਾਣ ਨਾਲ ਪੇਟ ਦਰਦ, ਡਾਇਰਿਆ ਹੋ ਸਕਦਾ ਹੈ। 

ਜ਼ਿਆਦਾ ਤਲੀਆਂ, ਭੁੰਨੀਆਂ ਹੋਈਆਂ ਚੀਜ਼ਾਂ ਖਾਣ ਨਾਲ ਪੇਟ ਦਰਦ, ਉਲਟੀ, ਦਸਤ ਲੱਗ ਸਕਦੇ ਹਨ । 

ਜ਼ਿਆਦਾ ਤਲੀਆਂ, ਭੁੰਨੀਆਂ ਹੋਈਆਂ ਚੀਜ਼ਾਂ ਖਾਣ ਨਾਲ ਪੇਟ ਦਰਦ, ਉਲਟੀ, ਦਸਤ ਲੱਗ ਸਕਦੇ ਹਨ ।