ਇਹ 5 ਫਰੂਟ ਖਾਓਗੇ ਤਾਂ ਦੂਰ ਹੋ ਜਾਵੇਗੀ   ਕਬਜ਼ ਦੀ ਸਮੱਸਿਆ !   

ਬਦਲਦੇ ਲਾਈਫਸਟਾਈਲ ਤੇ ਗਲਤ ਖਾਣ-ਪਾਣ ਕਾਰਨ ਕਬਜ਼ ਦੀ ਸਮੱਸਿਆ ਆਮ ਹੋ ਗਈ ਹੈ ।   

 ਲੰਮੇ ਸਮੇਂ ਤੱਕ ਕਬਜ਼ ਦੀ ਸਮੱਸਿਆ ਰਹਿਣ ਨਾਲ ਗੰਭੀਰ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ।  

 ਬਦਹਜ਼ਮੀ ,ਬਲੋਟਿੰਗ ਨੂੰ ਦੂਰ ਕਰਨ ਲਈ ਹੈਲਥੀ ਫ਼ੂਡ ਲਾਭਕਾਰੀ ਹੈ।  

 ਤਾਜ਼ੇ ਫਲ ਕਬਜ਼ ਦੂਰ ਕਰਕੇ ਪਾਚਨ ਤੰਤਰ ਨੂੰ ਮਜ਼ਬੂਤ ਬਣਾ ਸਕਦੇ ਹਨ। 

ਹੈਲਥਲਾਈਨ ਦੇ ਮੁਤਾਬਿਕ ਕੀਵੀ ਫਲ ਖਾਣ ਨਾਲ ਡਾਈਜੇਸ਼ਨ ਮਜ਼ਬੂਤ  ਬਣਦਾ ਹੈ।  

ਅਮਰੂਦ ਖਾਣ ਨਾਲ ਕਬਜ਼ ਦੂਰ ਹੁੰਦੀ ਹੈ। ਪੇਟ ਚੰਗੀ ਤਰ੍ਹਾਂ ਸਾਫ਼ ਹੁੰਦਾ ਹੈ।  

ਰੋਜ਼ਾਨਾ ਸੇਬ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਸਕਦੀ ਹੈ।  

ਫਾਈਬਰ ਰਿਚ ਸੰਤਰਾ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਸਕਦੀ ਹੈ। 

ਪੋਸ਼ਕ ਤੱਤਾਂ ਨਾਲ ਭਰਪੂਰ ਸਟ੍ਰਾਬਰੀ ਪੇਟ ਦੇ ਲਈ   ਬੇਹੱਦ ਫਾਇਦੇਮੰਦ ਹੈ।