ਸ਼ੂਗਰ ਦੇ ਮਰੀਜ਼ਾਂ ਦਾ ਕਿਹੋ ਜਿਹਾ ਹੋਣਾ ਚਾਹੀਦਾ Dinner ?

ਖ਼ਰਾਬ ਖ਼ਾਣ-ਪਾਨ ਅਤੇ ਜੀਵਨ-ਸ਼ੈਲੀ ਕਾਰਨ ਲੋਕਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿੱਚ ਡਾਇਬਿਟਿਜ਼ ਵੀ ਸ਼ਾਮਲ ਹੈ

ਡਾਇਬਿਟਿਜ ਦੇ ਕਾਰਨ ਸਰੀਰ ਵਿੱਚ ਬਲਡ ਸ਼ੁਗਰ ਲੇਵਲ ਵਧਦਾ ਹੈ। ਡਾਇਬਿਟਿਜ਼ ਸਰੀਰ ਵਿੱਚ ਕਈ ਹੋਰ ਬੀਮਾਰੀਆਂ ਦਾ ਕਾਰਨ ਵੀ ਬਣਦਾ ਹੈ

ਤੁਸੀਂ ਸਹੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਨਾਲ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ

ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਸ਼ੂਗਰ ਦੇ ਮਰੀਜ਼ ਰਾਤ ਦੇ ਖਾਣੇ ਵਿੱਚ ਕੀ ਖਾ ਸਕਦੇ ਹਨ?

ਆਓ ਜਾਣਦੇ ਹਾਂ ਡਾਇਬਟੀਜ਼ ਦੇ ਮਰੀਜ਼ ਰਾਤ ਦੇ ਖਾਣੇ 'ਚ ਕੀ ਖਾ ਸਕਦੇ ਹਨ।

Barley Bread

ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਆਪਣੀ ਡਾਈਟ 'ਚ ਜੌਂ ਦੀ ਰੋਟੀ ਨੂੰ ਸ਼ਾਮਲ ਕਰੋ। ਰਾਤ ਨੂੰ ਜੌਂ ਦੇ ਆਟੇ ਦੀ ਰੋਟੀ ਖਾਣ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ 'ਚ ਰਹਿੰਦਾ ਹੈ।

Pulses &  Vegetables

ਡਾਇਬਿਟੀਜੀ ਰੋਗੀ ਦਾਲ ਅਤੇ ਸਬਜ਼ੀ ਨੂੰ ਆਪਣੇ ਡਿਨਰ ਵਿੱਚ ਸ਼ਾਮਲ ਕਰੋ। ਤੁਹਾਨੂੰ ਇਸ ਨਾਲ ਪ੍ਰੋਟੀਨ ਫਾਈਬਰ ਮਿਲੇਗਾ, ਨਾਲ ਹੀ ਸਰੀਰ ਨੂੰ ਕਈ ਹੋਰ ਤੱਤ ਮਿਲਣਗੇ

ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਤੁਸੀਂ ਵੇਸਣ ਦਾ ਚੀਲਾ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ।

Gram Flour Cheela

ਡਾਇਬਿਟਿਜ਼ ਦੇ ਮਰੀਜਾਂ ਲਈ ਰਾਤ ਦਾ ਖਾਣਾ ਖਾਣ ਸੌਣ ਤੋਂ ਪਹਿਲਾਂ ਘੱਟ ਤੋਂ ਘੱਟ 2-3 ਘੰਟੇ ਪਹਿਲਾਂ ਕਰਨਾ ਫਾਇਦੇਮੰਦ ਹੈ। 

ਇੱਥੇ ਦਿੱਤੇ ਗਏ ਸੁਝਾਅ ਹਰ ਕਿਸੇ ਲਈ ਵੱਖਰੇ ਹੋ ਸਕਦੇ ਹਨ, ਇਸ ਲਈ ਕਿਸੇ ਹੈਲਥਕੇਅਰ  ਨਾਲ ਸਲਾਹ ਕਰਨ ਤੋਂ ਬਾਅਦ ਹੀ ਇਹਨਾਂ ਨੂੰ ਅਜ਼ਮਾਓ।