ਫਿਰ ਵਧੇ ਲਸਣ ਦੇ ਰੇਟ

ਕੁਝ ਦਿਨ ਪਹਿਲਾਂ ਹੀ ਲਸਣ ਸਸਤਾ ਹੋਇਆ ਸੀ

ਕੀਮਤ ₹240/ਕਿਲੋ ਤੱਕ ਪਹੁੰਚ ਗਈ

10 ਦਿਨ ਪਹਿਲਾਂ ਲਸਣ 80 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ

   ਲਸਣ ਦੀ ਖਪਤ   ਅਤੇ ਮੰਗ 'ਤੇ ਵੀ ਅਸਰ

ਭਵਿੱਖ ਵਿੱਚ ਲਸਣ ਹੋਰ ਮਹਿੰਗਾ ਹੋ ਸਕਦਾ ਹੈ