ਇੱਕ ਰਾਤ ਵਿੱਚ ਭੂਚਾਲ ਦੇ 80 ਝਟਕੇ 

20 ਦਿਨ ਪਹਿਲਾਂ ਆਏ ਭੂਚਾਲ ਤੋਂ ਤਾਈਵਾਨ ਦੇ ਲੋਕ ਅਜੇ ਪੂਰੀ ਤਰ੍ਹਾਂ ਉਭਰ ਨਹੀਂ ਸਕੇ ਸਨ।

ਤਾਇਵਾਨ ਦੀ ਧਰਤੀ ਇੱਕ ਵਾਰ ਫਿਰ ਭੂਚਾਲ ਨਾਲ ਹਿੱਲ ਗਈ ਹੈ

ਇੱਕ ਰਾਤ ਵਿੱਚ ਭੂਚਾਲ ਦੇ 80 ਝਟਕੇ ਮਹਿਸੂਸ ਕੀਤੇ ਗਏ

ਇਨ੍ਹਾਂ 'ਚ ਸਭ ਤੋਂ ਜ਼ਬਰਦਸਤ ਝਟਕਾ 6.3 ਤੀਬਰਤਾ ਦਾ ਸੀ।

3 ਅਪ੍ਰੈਲ ਨੂੰ ਆਏ ਇਸ ਭੂਚਾਲ ਤੋਂ ਬਾਅਦ ਨੁਕਸਾਨੀਆਂ ਗਈਆਂ ਇਮਾਰਤਾਂ ਇਕ ਪਾਸੇ ਝੁਕ ਗਈਆਂ।

ਭੂਚਾਲ ਦਾ ਕੇਂਦਰ ਹੁਲੀਏਨ ਦੀ ਗ੍ਰਾਮੀਣ ਪੂਰਬੀ ਕਾਉਂਟੀ ਵਿੱਚ ਦੱਸਿਆ ਗਿਆ ਹੈ।

ਇੱਥੇ ਹੀ 3 ਅਪ੍ਰੈਲ ਨੂੰ 7.2 ਤੀਬਰਤਾ ਦਾ ਭੂਚਾਲ ਆਇਆ ਸੀ

ਇਸ 'ਚ ਕਰੀਬ 14 ਲੋਕਾਂ ਦੀ ਮੌਤ ਹੋ ਗਈ

ਹੁਣ ਤੱਕ ਤਾਇਵਾਨ ਵਿੱਚ ਭੂਚਾਲ ਦੇ ਸੈਂਕੜੇ ਝਟਕੇ ਆ ਚੁੱਕੇ ਹਨ

ਹੁਣ ਤੱਕ ਤਾਇਵਾਨ ਵਿੱਚ ਭੂਚਾਲ ਦੇ ਸੈਂਕੜੇ ਝਟਕੇ ਆ ਚੁੱਕੇ ਹਨ