ਸੰਤਰਾ ਖਾਣ ਦੇ ਇਹ ਹਨ ਨੁਕਸਾਨ...

ਸੰਤਰੇ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਜੇਕਰ ਤੁਸੀਂ ਗੈਸਟ੍ਰੋਈਸੋਫੇਜੀਲ ਰਿਫਲਕਸ ਤੋਂ ਪੀੜਤ ਹੋ ਤਾਂ ਸੰਤਰੇ ਦਾ ਸੇਵਨ ਨਾ ਕਰੋ।

ਇਸ ਨਾਲ ਤੁਹਾਡੇ ਪੇਟ ਵਿੱਚ ਜਲਨ ਹੋ ਸਕਦੀ ਹੈ।

ਗਠੀਏ ਜਾਂ ਦਰਦ ਦੀ ਸਮੱਸਿਆ ਤੋਂ ਪੀੜਤ ਹਨ।

ਇਸ ਲਈ ਸੰਤਰੇ ਦਾ ਸੇਵਨ ਸੀਮਤ ਮਾਤਰਾ 'ਚ ਕਰੋ।

ਸੰਤਰਾ ਖਾਣ ਨਾਲ ਦਰਦ ਅਤੇ ਸੋਜ ਹੋ ਸਕਦੀ ਹੈ।

ਕਿਡਨੀ ਸੰਬੰਧੀ ਸਮੱਸਿਆਵਾਂ ਵਾਲੇ ਲੋਕਾਂ ਨੂੰ ਸੰਤਰੇ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਸੰਤਰੇ ਦੇ ਖੱਟੇ ਹੋਣ ਕਾਰਨ ਇਸ ਵਿੱਚ ਤੇਜ਼ਾਬ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਇਸ ਦੇ ਸੇਵਨ ਨਾਲ ਬਦਹਜ਼ਮੀ, ਪੇਟ ਵਿਚ ਕੜਵੱਲ ਅਤੇ ਦਸਤ ਦੀ ਸਮੱਸਿਆ ਹੁੰਦੀ ਹੈ।

Fill in some text