ਸਿਰਫ ਦੋ ਵਾਰ ਕਿਉਂ ਆਉਂਦੇ ਹਨ ਇਨਸਾਨ ਦੇ ਦੰਦ?

ਇੱਕ ਜਾਂ ਡੇਢ ਸਾਲ ਦੇ ਬੱਚੇ ਦੇ ਦੰਦ ਨਿਕਲਣੇ ਸ਼ੁਰੂ ਹੋ ਜਾਂਦੇ ਹਨ।

ਇਨ੍ਹਾਂ ਨੂੰ ਦੁੱਧ ਦੇ ਦੰਦ ਵੀ ਕਿਹਾ ਜਾਂਦਾ ਹੈ।

ਇਹ ਦੰਦ ਪੰਜ ਜਾਂ ਸੱਤ ਸਾਲ ਦੀ ਉਮਰ ਵਿੱਚ ਡਿੱਗਣੇ ਸ਼ੁਰੂ ਹੋ ਜਾਂਦੇ ਹਨ।

ਜਿਸ ਤੋਂ ਬਾਅਦ ਉਨ੍ਹਾਂ ਦੀ ਥਾਂ 'ਤੇ ਨਵੇਂ ਅਤੇ ਮਜ਼ਬੂਤ ਦੰਦ ਆਉਂਦੇ ਹਨ।

ਬੁਢਾਪੇ ਦੇ ਨਾਲ ਹੀ ਦੰਦ ਫਿਰ ਤੋਂ ਡਿੱਗਣ ਲੱਗਦੇ ਹਨ।

ਉਸ ਤੋਂ ਬਾਅਦ ਨਵੇਂ ਦੰਦ ਨਹੀਂ ਆਉਂਦੇ।

ਕਿਉਂਕਿ ਦੰਦ ਦੋ ਵਾਰ ਹੀ ਆਉਂਦੇ ਹਨ।

ਅਸਲ ਵਿੱਚ ਮਨੁੱਖ ਨੂੰ ਤੀਜੀ ਵਾਰ ਦੰਦਾਂ ਦੀ ਲੋੜ ਨਹੀਂ ਹੁੰਦੀ।

ਕਈ ਵਿਗਿਆਨੀ ਤੀਜੀ ਵਾਰ ਦੰਦ ਉਗਾਉਣ 'ਤੇ ਕੰਮ ਕਰ ਰਹੇ ਹਨ।