ਨਵੇਂ ਅਵਤਾਰ ਵਿੱਚ ਲਾਂਚ ਹੋਈ ਮਾਰੂਤੀ ਸਵਿਫਟ 2024 

ਨਵੀਂ ਸਵਿਫਟ ਨੂੰ 6.50 ਲੱਖ ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ।

ਇਸ ਦੇ ਟਾਪ ਵੇਰੀਐਂਟ ਦੀ ਕੀਮਤ 9.65 ਲੱਖ ਰੁਪਏ ਹੈ।

ਗਾਹਕ ਨਵੀਂ ਸਵਿਫਟ ਨੂੰ 9 ਰੰਗਾਂ 'ਚ ਖਰੀਦ ਸਕਣਗੇ।

ਨਵੀਂ ਸਵਿਫਟ ਨੂੰ 6.50 ਲੱਖ ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ।

ਕੰਪਨੀ ਸਵਿਫਟ 'ਚ 25.75 kmpl ਦੀ ਮਾਈਲੇਜ ਦਾ ਦਾਅਵਾ ਕਰਦੀ ਹੈ।

ਹਿੱਲ ਹੋਲਡ ਅਸਿਸਟ ਅਤੇ ਤਿੰਨ ਪੁਆਇੰਟ ਸੀਟਬੈਲਟ ਵਰਗੀਆਂ ਨਵੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਹਨ।

2024 ਸਵਿਫਟ ਦੇ ਕੈਬਿਨ 'ਚ ਵੱਡਾ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।

ਇਸ ਵਿੱਚ ਇੱਕ ਨਵਾਂ Z-ਸੀਰੀਜ਼ 1.2-ਲੀਟਰ ਤਿੰਨ-ਸਿਲੰਡਰ ਇੰਜਣ ਹੈ।