ਵਾਸਤੂ ਦੋਸ਼ ਹੋਵੇਗਾ ਦੂਰ, ਘਰ ’ਚ ਲਗਾਓ ਇਹ 5 ਤਸਵੀਰਾਂ!
ਲੋਕ ਅਕਸਰ ਹੀ ਘਰਾਂ ’ਚ ਸਜਾਵਟ ਲਈ ਕੁਝ ਤਸਵੀਰਾਂ ਲਗਾਉਂਦੇ ਹਨ।
ਅਜਿਹੇ ’ਚ ਤੁਸੀਂ ਵਾਸਤੂ ਦੇ ਅਨੁਸਾਰ ਕੁਝ ਤਸਵੀਰਾਂ ਚੁਣ ਸਕਦੇ ਹੋ।
ਇਸ ਨਾਲ ਤੁਹਾਡੇ ਜੀਵਨ ’ਚ ਖੁਸ਼ੀਆਂ ਆਉਣਗੀਆਂ।
ਆਪਣੇ ਘਰ ’ਚ ਸਫ਼ੇਦ ਘੋੜੇ ਦੀ ਤਸਵੀਰ ਲਗਾਓ।
ਤੁਸੀਂ ਤੋਤੇ ਦੀ ਤਸਵੀਰ ਵੀ ਲਗਾ ਸਕਦੇ ਹੋ।
ਤੁਸੀਂ ਆਪਣੇ ਘਰ ’ਚ ਇੱਕ ਹੈਪੀ ਫ਼ੈਮਿਲੀ ਤਸਵੀਰ ਜ਼ਰੂਰ ਲਗਾਓ।
ਨਾਲ ਹੀ ਤੁਸੀਂ ਹਿਮਾਲਿਆ ਪਰਬਤ ਦੀ ਫ਼ੋਟੋ ਵੀ ਲਗਾ ਸਕਦੇ ਹੋ।
ਇਸ ਤੋਂ ਇਲਾਵਾ ਤੁਸੀਂ ਰਿਸ਼ੀ ਮੁਨੀ ਦੀ ਫ਼ੋਟੋ ਵੀ ਲਗਾ ਸਕਦੇ ਹੋ।
ਇਨ੍ਹਾਂ ਤਸਵੀਰਾਂ ਨਾਲ ਘਰ ’ਚ ਸਾਕਾਰਤਮਕ ਊਰਜਾ ਅਤੇ ਉੱਨਤੀ ਆਏਗੀ।