ਇਸ ਆਸਾਨ ਟ੍ਰਿਕ ਨਾਲ ਘਰ 'ਚ ਹੀ ਉਗਾਓ ਇਲਾਇਚੀ!

ਤੁਸੀਂ ਘਰ 'ਚ ਆਸਾਨੀ ਨਾਲ ਇਲਾਇਚੀ ਉਗਾ ਸਕਦੇ ਹੋ।

ਇਸ ਦੇ ਲਈ ਇਲਾਇਚੀ ਦੇ ਬੀਜਾਂ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖੋ

ਇਸ ਤੋਂ ਬਾਅਦ ਇਨ੍ਹਾਂ ਬੀਜਾਂ ਨੂੰ ਸਵੇਰੇ ਖੁੱਲ੍ਹੀ ਜਗ੍ਹਾ 'ਤੇ ਰੱਖ ਦਿਓ।

ਇਸ ਤੋਂ ਬਾਅਦ ਰੇਤ, ਮਿੱਟੀ, ਨਾਰੀਅਲ ਅਤੇ ਖਾਦ ਦਾ ਮਿਸ਼ਰਣ ਤਿਆਰ ਕਰੋ।

ਫਿਰ ਗਮਲੇ ਵਿਚ ਛੋਟੇ-ਛੋਟੇ ਇੰਡੈਂਟ ਬਣਾਉ ਅਤੇ ਬੀਜ ਬੀਜੋ।

ਗਮਲੇ ਨੂੰ ਧੁੱਪ ਵਾਲੀ ਖਿੜਕੀ ਦੇ ਕੋਲ ਰੱਖੋ

ਸ਼ੁਰੂ ਵਿੱਚ ਖਾਦ ਵਜੋਂ ਗਾਂ ਦੇ ਗੋਹੇ ਦੀ ਹੀ ਵਰਤੋਂ ਕਰੋ।

ਬੀਜ 4 ਤੋਂ 6 ਦਿਨਾਂ ਵਿੱਚ ਉੱਭਰਨਗੇ।

ਇਲਾਇਚੀ ਦੇ ਪੌਦੇ ਨੂੰ ਛਾਂ ਵਿੱਚ ਰੱਖੋ