ਲੋਕ ਸਭਾ ਚੋਣਾਂ 'ਚ 9 ਫਿਲਮੀ ਸਿਤਾਰਿਆਂ ਦੀ ਸ਼ਾਨਦਾਰ ਜਿੱਤ

ਮੇਰਠ ਤੋਂ ਅਰੁਣ ਗੋਵਿਲ ਜਿੱਤ ਗਏ ਹਨ।

ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਜਿੱਤੀ ਹੈ।

ਹੇਮਾ ਮਾਲਿਨੀ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਜਿੱਤੀ ਹੈ।

ਰਵੀ ਕਿਸ਼ਨ ਗੋਰਖਪੁਰ ਸੰਸਦੀ ਹਲਕੇ ਤੋਂ ਜਿੱਤਣ 'ਚ ਕਾਮਯਾਬ ਰਹੇ।

ਮਨੋਜ ਤਿਵਾੜੀ ਉੱਤਰ-ਪੂਰਬੀ ਦਿੱਲੀ ਤੋਂ ਭਾਜਪਾ ਦੀ ਟਿਕਟ 'ਤੇ ਜਿੱਤੇ ਹਨ।

ਸ਼ਤਰੂਘਨ ਸਿਨਹਾ ਟੀਐਮਸੀ ਦੀ ਟਿਕਟ 'ਤੇ ਆਸਨਸੋਲ ਤੋਂ ਜਿੱਤੇ ਹਨ।

ਪਵਨ ਕਲਿਆਣ ਪੀਤਮਪੁਰਮ ਤੋਂ ਐਨਡੀਏ ਦੀ ਟਿਕਟ 'ਤੇ ਜਿੱਤੇ ਹਨ।

ਸੁਰੇਸ਼ ਗੋਪੀ ਕੇਰਲ ਦੇ ਤ੍ਰਿਸ਼ੂਰ ਤੋਂ ਜਿੱਤੇ ਹਨ।

ਦੇਵ ਅਧਿਕਾਰੀ ਟੀਐਮਸੀ ਦੀ ਟਿਕਟ 'ਤੇ ਜਿੱਤੇ ਹਨ।