ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੈ ਰਾਇਤਾ ! 

ਮਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। 

ਗਰਮੀਆਂ ਵਿੱਚ ਮਖਾਣੇ ਦੇ ਰਾਇਤਾ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ। 

 ਇਸ ਦੀ ਠੰਢੀ ਤਾਸੀਰ ਦੇ ਕਾਰਨ, ਇਹ ਗਰਮੀਆਂ ਵਿੱਚ ਲਾਭਦਾਇਕ ਹੈ।

 ਆਯੂਸ਼ ਡਾਕਟਰ ਮੁਹੰਮਦ ਇਕਬਾਲ ਨੇ ਇਸ ਦੇ ਫਾਇਦਿਆਂ ਬਾਰੇ ਦੱਸਿਆ ਹੈ।

ਮਖਾਣੇ ਦਾ ਰਾਇਤਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। 

ਇਸ ਦਾ ਸੇਵਨ ਕਰਨ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ।

 ਇਸ ਦੇ ਸੇਵਨ ਨਾਲ ਭਾਰ ਘਟਾਉਣ 'ਚ ਵੀ ਮਦਦ ਮਿਲਦੀ ਹੈ।

 ਦਹੀਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਵਿਚ ਜੀਰਾ, ਲਾਲ ਮਿਰਚ ਆਦਿ ਪਾਓ।

ਇਸ ਤੋਂ ਬਾਅਦ ਇਸ 'ਚ ਭੁੰਨੇ ਹੋਏ ਮਖਾਣੇ ਪਾਓ।