ਸੋਨਾਕਸ਼ੀ-ਜ਼ਹੀਰ ਦੇ ਵਿਆਹ ਤੋਂ ਪਹਿਲਾਂ 

ਮਾਮਾ ਹੋਏ ਨਰਾਜ਼

ਸੋਨਾਕਸ਼ੀ ਦੇ ਮਾਮਾ ਦੇ ਨਾਰਾਜ਼ ਹੋਣ ਦੀ ਖਬਰ ਆਈ ਹੈ।

ਮਾਮਾ ਪਹਿਲਾਜ ਨਿਹਲਾਨੀ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਸ਼ਤਰੂਘਨ ਵਿਆਹ ਦੇ ਬਾਰੇ ਨਾ ਦੱਸਣ 'ਤੇ ਆਪਣੀ ਬੇਟੀ ਤੋਂ ਨਾਰਾਜ਼ ਹਨ।

ਪਰ ਇਹ ਨਾਰਾਜ਼ਗੀ ਕੁਝ ਸਮੇਂ ਲਈ ਰਹੇਗੀ

ਦਿੱਗਜ ਅਦਾਕਾਰ ਦਾ ਪਹਿਲਾ ਰਿਐਕਸ਼ਨ ਵੀ ਹੈਰਾਨ ਕਰਨ ਵਾਲਾ ਸੀ।

ਉਨ੍ਹਾਂ ਨੇ ਵਿਆਹ ਦੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਸੀ

ਨਿਹਲਾਨੀ ਨੇ ਟਾਈਮਜ਼ ਨਾਓ/ਜ਼ੂਮ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਉਹ ਨਰਾਜ਼ ਹਨ, ਪਰ ਜ਼ਿਆਦਾ ਦੇਰ ਨਹੀਂ ਰਹਿਣਗੇ।

ਸੋਨਾਕਸ਼ੀ ਉਨ੍ਹਾਂ ਦੀ ਲਾਡਲੀ ਹੈ

ਵਿਆਹ ਵਿੱਚ ਸ਼ਾਮਲ ਨਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਸ਼ਤਰੂਜੀ ਨੇ ਕਿਹਾ ਸੀ ਕਿ ਅੱਜਕਲ ਬੱਚੇ ਸੂਚਨਾ ਦਿੰਦੇ ਹਨ, ਇਜਾਜ਼ਤ ਨਹੀਂ ਲੈਂਦੇ।