ਜੀਓ ਨੇ ਦਿੱਤੇ 2 ਗਿਫ਼ਟ..ਬਿਲਕੁਲ ਮੁਫਤ

Jio Tariff Hike

ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੇ ਵੱਡਾ ਐਲਾਨ ਕੀਤਾ ਹੈ

ਟੈਰਿਫ 22 ਫੀਸਦੀ ਤੱਕ ਵਧਾ ਦਿੱਤੇ ਪਰ ਕੁਝ ਸੇਵਾਵਾਂ ਮੁਫਤ 'ਚ ਮਿਲਣਗੀਆਂ 

Jio ਉਪਭੋਗਤਾਵਾਂ ਨੂੰ 1 ਸਾਲ ਲਈ ਇੱਕ ਐਪ ਮੁਫਤ ਵਿੱਚ ਮਿਲੇਗਾ

Jio Translate AI ਸੇਵਾ ਮੁਫ਼ਤ ਵਿੱਚ ਮਿਲੇਗੀ

Jio Translate ਇੱਕ AI ਦੁਆਰਾ Powered ਬਹੁ-ਭਾਸ਼ਾਈ ਸੰਚਾਰ ਐਪ ਹੈ 

ਇਸ ਰਾਹੀਂ ਵਾਇਸ ਕਾਲ, ਮੈਸੇਜ, ਟੈਕਸਟ ਅਤੇ ਤਸਵੀਰਾਂ ਨੂੰ ਆਪਣੀ ਭਾਸ਼ਾ ਵਿੱਚ ਟਰਾਂਸਲੇਟ ਕੀਤਾ ਜਾ ਸਕੇਗਾ।

ਇਸ ਤੋਂ ਇਲਾਵਾ, ਨਵੇਂ AI ਦੁਆਰਾ ਸੰਚਾਲਿਤ ਐਪ, JioSafe ਇੱਕ ਸਾਲ ਤੱਕ Jio ਉਪਭੋਗਤਾਵਾਂ ਨੂੰ ਮੁਫਤ ਮਿਲੇਗਾ।

ਇਸ ਤੋਂ ਬਾਅਦ ਜੀਓ ਸੇਫ ਲਈ ਯੂਜ਼ਰਸ ਨੂੰ ਹਰ ਮਹੀਨੇ 199 ਰੁਪਏ ਅਤੇ... 

...ਜੀਓ ਟ੍ਰਾਂਸਲੇਟ ਲਈ 99 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ।