Jio ਪਲਾਨ ਲਈ ਹੁਣ ਕਿੰਨੇ ਹੋਰ ਦੇਣੇ ਪੈਣਗੇ ਪੈਸੇ? ਜਾਣੋ

ਜਿਓ ਦੇ ਪੁਰਾਣੇ ਪਲਾਨ ਦੀਆਂ ਕੀਮਤਾਂ 3 ਜੁਲਾਈ ਤੋਂ ਵਧਣਗੀਆਂ।

ਜਾਣੋ ਕਿ ਤੁਹਾਨੂੰ ਮੰਥਲੀ ਪਲਾਨ ਲਈ ਕਿੰਨਾ ਹੋਰ ਭੁਗਤਾਨ ਕਰਨਾ ਪਵੇਗਾ।

ਮੰਥਲੀ ਪਲਾਨ ਦੀ ₹155 ਦੀ ਕੀਮਤ ਹੁਣ ₹189 ਹੋ ਗਈ ਹੈ।

ਜਿਓ ਦੇ 209 ਰੁਪਏ ਵਾਲੇ ਪਲਾਨ ਦੀ ਕੀਮਤ ਹੁਣ 249 ਰੁਪਏ ਹੋ ਗਈ ਹੈ।

ਜਿਓ ਦੇ 299 ਰੁਪਏ ਵਾਲੇ ਪਲਾਨ ਦੀ ਕੀਮਤ 349 ਰੁਪਏ ਹੋ ਗਈ ਹੈ।

ਜਿਓ ਦੇ 349 ਰੁਪਏ ਵਾਲੇ ਪਲਾਨ ਦੀ ਕੀਮਤ 399 ਰੁਪਏ ਹੋ ਗਈ ਹੈ।

399 ਰੁਪਏ ਵਾਲੇ ਪਲਾਨ ਦੀ ਕੀਮਤ ਹੁਣ 449 ਰੁਪਏ ਹੋ ਗਈ ਹੈ।

ਇਨ੍ਹਾਂ ਸਾਰੇ ਪਲਾਨ ਦੀ ਵੈਧਤਾ 28 ਦਿਨਾਂ ਦੀ ਹੈ।

ਇਨ੍ਹਾਂ ਸਾਰੇ ਪਲਾਨ ਵਿੱਚ ਮੁਫਤ ਅਨਲਿਮਟਿਡ ਕਾਲਿੰਗ ਸੇਵਾ ਹੈ।