Inverter ਨਾਲ ਕਰੋਗੇ ਇਹ ਗਲਤੀਆਂ, ਲੱਗ ਜਾਵੇਗੀ ਅੱਗ!

ਜਿੱਥੇ ਬਿਜਲੀ ਦੇ ਭਾਰੀ ਕੱਟ ਲੱਗਦੇ ਹਨ, ਉੱਥੇ ਇਨਵਰਟਰ ਜ਼ਰੂਰੀ ਹੁੰਦਾ ਹੈ।

 ਗਰਮੀਆਂ ਵਿੱਚ ਇਲੈਕਟ੍ਰਾਨਿਕ ਸਾਮਾਨ ਤੇਜ਼ੀ ਨਾਲ ਗਰਮ ਹੋ ਜਾਂਦੇ ਹਨ। 

 ਇਲੈਕਟ੍ਰਾਨਿਕ Items ਵਿੱਚ ਸ਼ਾਰਟ ਸਰਕਟ ਆਮ ਗੱਲ ਹੈ।

ਜੇਕਰ ਚਾਰਜਿੰਗ ਦੱਸਣ ਵਾਲੀ ਲਾਈਟ ਚਲੀ ਜਾਂਦੀ ਹੈ ਤਾਂ ਓਵਰਚਾਰਜ ਹੋਣ ਦਾ ਖਤਰਾ ਰਹਿੰਦਾ ਹੈ।  

ਓਵਰਚਾਰਜ ਕਰਨ ਨਾਲ ਬੈਟਰੀ ਤੇਜ਼ੀ ਨਾਲ ਗਰਮ ਹੋ ਕੇ ਸ਼ਾਰਟ ਸਰਕਟ ਹੋ ਸਕਦੀ ਹੈ।

 ਜੇਕਰ ਜ਼ਿਆਦਾ ਵੋਲਟੇਜ ਹੈ ਤਾਂ ਇਨਵਰਟਰ ਦਾ ਸਰਕਟ ਸ਼ਾਰਟ ਹੋ ਸਕਦਾ ਹੈ।

ਜੇਕਰ ਇਨਵਰਟਰ ਦੀ ਵਾਇਰਿੰਗ ਪੁਰਾਣੀ ਹੈ ਤਾਂ ਅੱਗ ਲੱਗ ਸਕਦੀ ਹੈ।

 ਜੇਕਰ ਬੈਟਰੀ 'ਚ ਪਾਣੀ ਘੱਟ ਹੈ ਤਾਂ ਇਸ ਕਾਰਨ ਲੋਡ ਵਧ ਸਕਦਾ ਹੈ।

 ਜੇਕਰ ਤੁਸੀਂ ਕਿਸੇ ਵੀ ਵਸਤੂ ਦੀ ਉਮਰ ਵਧਾਉਣਾ ਚਾਹੁੰਦੇ ਹੋ ਤਾਂ ਸਫਾਈ ਜ਼ਰੂਰੀ ਹੈ।