ATM ਕਾਰਡ 'ਤੇ ਵੀ EMI ਦਾ ਲੈ ਸਕਦੇ ਹੋ ਲਾਭ, ਜਾਣੋ ਤਰੀਕਾ

ਤੁਸੀਂ ਡੈਬਿਟ ਕਾਰਡ 'ਤੇ EMI ਸਹੂਲਤ ਵੀ ਲੈ ਸਕਦੇ ਹੋ।

ਯੋਗਤਾ ਦੀ ਜਾਂਚ ਕਰਨ ਲਈ, ਤੁਹਾਨੂੰ ਬੈਂਕ ਵਿੱਚ ਰਜਿਸਟਰਡ ਮੋਬਾਈਲ ਨੰਬਰ ਤੋਂ SMS ਭੇਜਣਾ ਹੋਵੇਗਾ।

SBI ਗਾਹਕ DCEMI ਲਿਖ ਕੇ 567676 'ਤੇ SMS ਭੇਜਣ।

ਐਕਸਿਸ ਬੈਂਕ ਦੇ ਗਾਹਕ DCEMI ਲਿਖ ਕੇ 56161600 'ਤੇ SMS ਭੇਜਣ।

HDFC ਬੈਂਕ ਦੇ ਗਾਹਕ MYHDFC ਲਿਖ ਕੇ  5676712 'ਤੇ SMS ਭੇਜਣ।

ICICI ਬੈਂਕ ਦੇ ਗਾਹਕ DCEMI ਲਿਖ ਕੇ 5676766 'ਤੇ SMS ਭੇਜਣ।

ਬੈਂਕ ਆਫ ਬੜੌਦਾ ਦੇ ਗਾਹਕ DCEMI  ਲਿਖ ਕੇ 8422009988 'ਤੇ SMS ਭੇਜਣ।

ਕੋਟਕ ਮਹਿੰਦਰਾ ਬੈਂਕ ਦੇ ਗਾਹਕ DCEMI ਲਿਖ ਕੇ 5676788 'ਤੇ SMS ਭੇਜਣ।

ਫੈਡਰਲ ਬੈਂਕ ਦੇ ਗਾਹਕ DCEMI ਲਿਖ ਕੇ 5676762 'ਤੇ SMS ਭੇਜਣ।