ਪੂਜਾ ਵਿੱਚ ਘਿਉ ਦਾ ਦੀਵਾ ਜਗਾਉਣਾ ਚਾਹੀਦਾ ਹੈ ਜਾਂ ਤੇਲ ਦਾ, ਜਾਣੋ

ਸਨਾਤਨ ਧਰਮ ਵਿੱਚ ਦੀਵੇ ਜਗਾਉਣ ਦਾ ਬਹੁਤ ਮਹੱਤਵ ਹੈ

ਪੂਜਾ ਘਰ ਵਿੱਚ ਘਿਓ ਜਾਂ ਤੇਲ ਦਾ ਦੀਵਾ ਜਗਾਉਣ ਦੀ ਪਰੰਪਰਾ ਹੈ

ਘਿਓ ਅਤੇ ਤੇਲ ਦੇ ਦੀਵੇ ਜਗਾਉਣ ਦਾ ਵੱਖਰਾ ਮਹੱਤਵ ਹੈ

ਦੀਵਾ ਜਗਾਉਣ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ

ਦੇਵੀ ਮਾਂ ਨੂੰ ਖੁਸ਼ ਕਰਨ ਲਈ ਘਿਓ ਦਾ ਦੀਵਾ ਜਗਾਉਣਾ ਚਾਹੀਦਾ ਹੈ

ਸ਼ਨੀਦੇਵ ਦੀ ਬੁਰੀ ਨਜ਼ਰ ਤੋਂ ਬਚਣ ਲਈ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ

ਬਜਰੰਗਬਲੀ ਨੂੰ ਖੁਸ਼ ਕਰਨ ਲਈ ਚਮੇਲੀ ਦੇ ਤੇਲ ਦਾ ਦੀਵਾ ਜਗਾਓ

ਕਾਲ ਭੈਰਵ ਨੂੰ ਖੁਸ਼ ਕਰਨ ਲਈ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ

ਕੁੰਡਲੀ 'ਚ ਰਾਹੂ-ਕੇਤੂ ਦਾ ਖਰਾਬ ਹੋਣ 'ਤੇ ਅਲਸੀ ਦੇ ਤੇਲ ਦਾ ਦੀਵਾ ਜਗਾਓ