15 ਹਜ਼ਾਰ ਤੋਂ ਵੀ ਘੱਟ 'ਚ ਮਿਲ ਰਿਹਾ ਹੈ ਧਮਾਕੇਦਾਰ ਫੀਚਰਸ ਵਾਲਾ 5G ਫੋਨ

Lava Blaze X 5G ਨੂੰ ਹਾਲ ਹੀ ਵਿੱਚ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ।

ਇਸ ਦੇ 4GB + 128GB ਵੇਰੀਐਂਟ ਦੀ ਕੀਮਤ 14,999 ਰੁਪਏ ਹੈ।

ਗਾਹਕ 20 ਜੁਲਾਈ ਤੋਂ ਐਮਾਜ਼ਾਨ ਤੋਂ ਫੋਨ ਖਰੀਦ ਸਕਣਗੇ।

ਇਸ ਫੋਨ 'ਚ 6.67-ਇੰਚ ਦੀ ਕਰਵਡ AMOLED ਡਿਸਪਲੇ ਹੈ।

ਇਹ ਫੋਨ MediaTek Dimensity 6300 ਪ੍ਰੋਸੈਸਰ ਨਾਲ ਆਉਂਦਾ ਹੈ।

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ 'ਚ 64MP ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ।

ਸੈਲਫੀ ਲਈ ਇਸ ਦੇ ਫਰੰਟ 'ਚ 16MP ਕੈਮਰਾ ਹੈ।

Lava Blaze X 5G ਦੀ ਬੈਟਰੀ 5,000mAh ਹੈ।

ਇਸ ਸਮਾਰਟਫੋਨ 'ਚ 33W ਵਾਇਰਡ ਫਾਸਟ ਚਾਰਜਿੰਗ ਵੀ ਸਪੋਰਟ ਕੀਤੀ ਗਈ ਹੈ।