ਇਹ ਕੋਈ ਬੂਟਾ ਨਹੀਂ ਸਗੋਂ ਪੂਰੀ ਦਵਾਈ ਦੀ ਹੈ ਮਸ਼ੀਨ, ਜਾਣੋ ਫਾਈਦੇ

ਸਦਾਬਹਾਰ ਪੌਦਾ ਬਹੁਤ ਸੁੰਦਰ ਹੁੰਦਾ ਹੈ।

ਇਹ ਸੁੰਦਰ ਹੋਣ ਦੇ ਨਾਲ-ਨਾਲ ਬਹੁਤ ਫਾਇਦੇਮੰਦ ਵੀ ਹੈ।

ਆਯੁਰਵੇਦ ਵਿੱਚ ਇਸਨੂੰ ਕਈ ਬਿਮਾਰੀਆਂ ਵਿੱਚ ਕਾਰਗਰ ਮੰਨਿਆ ਗਿਆ ਹੈ।

ਡਾ ਵਿਨੈ ਖੁੱਲਰ ਨੇ ਦੱਸਿਆ ਕਿ 

ਇਸ ਦੇ ਪੱਤੇ ਸ਼ੂਗਰ ਰੋਗ ਲਈ ਰਾਮਬਾਣ ਹਨ।

ਇਹ ਗਲੇ ਦੀ ਖਰਾਸ਼ ਅਤੇ ਲਿਊਕੀਮੀਆ ਵਿੱਚ ਵੀ ਫਾਇਦੇਮੰਦ ਹੈ।

ਇਸ ਦੀ ਵਰਤੋਂ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।

ਇਸ ਦੇ ਫੁੱਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ।

ਇਸ ਤੋਂ ਇਲਾਵਾ ਇਹ ਇਮਿਊਨਿਟੀ ਨੂੰ ਵੀ ਵਧਾਉਂਦਾ ਹੈ।