ਹਰ ਰੋਜ਼ ਚਾਹੀਦਾ ਹੈ 2GB ਡੇਟਾ, ਇਹ ਜੀਓ ਪਲਾਨ ਸਭ ਤੋਂ ਬੈਸਟ

ਜਿਓ ਆਪਣੇ ਕਈ ਪਲਾਨ 'ਚ ਹਰ ਰੋਜ਼ 2 ਜੀਬੀ ਡਾਟਾ ਦਿੰਦਾ ਹੈ।

ਸੂਚੀ ਵਿੱਚ ਸਭ ਤੋਂ ਸਸਤਾ ਰੋਜ਼ਾਨਾ 2GB ਡਾਟਾ ਪਲਾਨ 349 ਰੁਪਏ ਹੈ।

ਇਸ ਦੀ ਵੈਧਤਾ 28 ਦਿਨਾਂ ਲਈ ਉਪਲਬਧ ਹੈ।

Jio ਦੇ 629 ਰੁਪਏ ਵਾਲੇ ਪਲਾਨ 'ਚ ਰੋਜ਼ਾਨਾ 2GB ਡਾਟਾ ਮਿਲਦਾ ਹੈ।

ਇਸ ਪਲਾਨ ਦੀ ਵੈਧਤਾ 56 ਦਿਨਾਂ ਦੀ ਹੈ।

ਜਿਓ ਦੇ 719 ਰੁਪਏ ਵਾਲੇ ਪਲਾਨ 'ਚ ਰੋਜ਼ਾਨਾ 2GB ਡਾਟਾ ਮਿਲਦਾ ਹੈ।

ਇਸ ਪਲਾਨ ਦੀ ਵੈਧਤਾ 719 ਰੁਪਏ ਹੈ।

ਜੀਓ 749 ਰੁਪਏ ਦੇ ਪਲਾਨ ਵਿੱਚ ਰੋਜ਼ਾਨਾ 2GB ਡਾਟਾ + 20Gb ਵਾਧੂ ਹੈ।

ਇਸ ਪਲਾਨ ਦੀ ਵੈਧਤਾ 72 ਦਿਨਾਂ ਦੀ ਹੈ।