ਭਾਰ ਵਧਾਉਣ ਲਈ ਖਾਓ ਇਹ 10 ਚੀਜ਼ਾਂ
ਕੇਲਾ ਖਾਣ ਨਾਲ ਸਰੀਰ ਊਰਜਾ ਨਾਲ ਭਰਪੂਰ ਹੋਵੇਗਾ ਅਤੇ ਭਾਰ ਵੀ ਤੇਜ਼ੀ ਨਾਲ ਵਧੇਗਾ।
ਪੀਨਟ ਬਟਰ ਵਿੱਚ ਪ੍ਰੋਟੀਨ ਅਤੇ ਸਿਹਤਮੰਦ ਫੈਟ ਹੁੰਦੇ ਹਨ ਜੋ Muscle building ਵਿੱਚ ਮਦਦ ਕਰਦੇ ਹਨ।
ਆਂਡੇ ਨੂੰ Muscle building ਲਈ ਵੀ ਚੰਗਾ ਸਰੋਤ ਮੰਨਿਆ ਜਾਂਦਾ ਹੈ।
ਫੁੱਲ ਫੈਟ ਵਾਲਾ ਦੁੱਧ ਕੈਲੋਰੀ ਅਤੇ ਪੋਸ਼ਣ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਨੂੰ ਰੋਜ਼ਾਨਾ ਪੀਣਾ ਚਾਹੀਦਾ ਹੈ।
ਮੂੰਗਫਲੀ ਵਿੱਚ ਪ੍ਰੋਟੀਨ ਅਤੇ ਕੈਲੋਰੀ ਬਹੁਤ ਹੁੰਦੀ ਹੈ ਜੋ ਭਾਰ ਵਧਾ ਸਕਦੀ ਹੈ।
ਜੇਕਰ ਤੁਸੀਂ ਰੋਜ਼ਾਨਾ 2 ਚੱਮਚ ਘਿਓ ਖਾਂਦੇ ਹੋ ਤਾਂ ਇਹ ਭਾਰ ਵਧਾਉਣ 'ਚ ਮਦਦ ਕਰੇਗਾ।
ਅਲਸੀ ਦੇ ਬੀਜਾਂ ਵਿੱਚ ਓਮੇਗਾ-3 ਅਤੇ ਹੈਲਥੀ ਫੈਟ ਨਾਲ ਭਰਪੂਰ ਹੁੰਦੇ ਹਨ
ਸ਼ਕਰਕੰਦੀ ਵੀ ਕਾਰਹਾਈਡ੍ਰੇਟਸ ਤੋਂ ਨਾਲ ਭਰਪੂਰ ਹੁੰਦਾ ਹੈ , ਜਿਸ ਨੂੰ ਤੁਸੀਂ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ।