ਇਹ 5 ਆਦਤਾਂ ਤੁਹਾਨੂੰ ਬਣਾ ਰਹੀਆਂ ਹਨ ਗਰੀਬ 

ਬਹੁਤ ਸਾਰੇ ਲੋਕ ਪੈਸਾ ਕਮਾਉਣ ਦੇ ਬਾਵਜੂਦ ਜਲਦੀ ਅਮੀਰ ਨਹੀਂ ਬਣ ਪਾਉਂਦੇ।

ਉਨ੍ਹਾਂ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਪੈਸੇ ਬਚ ਨਹੀਂ ਪਾ ਰਹੇ

ਅਜਿਹੀਆਂ ਕਈ ਆਦਤਾਂ ਹਨ ਜੋ ਸ਼ਾਇਦ ਉਨ੍ਹਾਂ ਨੂੰ ਅਮੀਰ ਬਣਨ ਤੋਂ ਰੋਕ ਰਹੀਆਂ ਹਨ।

ਆਓ ਜਾਣਦੇ ਹਾਂ ਕਿਹੜੀਆਂ ਹਨ ਇਹ ਆਦਤਾਂ।

ਪਹਿਲਾ ਹੈ, ਆਪਣੇ ਬਜਟ ਤੋਂ ਵੱਧ ਖਰਚ ਕਰਨਾ... 

ਐਮਰਜੈਂਸੀ ਫੰਡਾਂ ਨੂੰ ਨਜ਼ਰਅੰਦਾਜ਼ ਕਰਨਾ।

ਰਿਟਾਇਰਮੈਂਟ ਪਲਾਨਿੰਗ ਦੀ ਦੇਰੀ ਨਾਲ ਸ਼ੁਰੂਆਤ ਕਰਨਾ

ਆਪਣੇ ਕਰਜ਼ਿਆਂ ਨੂੰ ਚੰਗੀ ਤਰ੍ਹਾਂ ਨਾ ਮੈਨੇਜ ਨਾ ਕਰ ਪਾਉਣਾ