ਸਹੀ ਮਾਤਰਾ 'ਚ ਰੈੱਡ ਵਾਈਨ ਪੀਣ ਨਾਲ ਸਿਹਤ ਨੂੰ ਹੁੰਦੇ ਹਨ ਫਾਇਦੇ ? 

ਅਲਕੋਹਲ 

ਦੁਨੀਆਂ ਵਿੱਚ ਬਹੁਤ ਸਾਰੇ ਲੋਕ ਸ਼ਰਾਬ ਦੇ ਸ਼ੌਕੀਨ ਹੁੰਦੇ ਹਨ। ਉਹ ਵੱਖ ਵੱਖ ਬ੍ਰਾਂਡਾਂ ਦਾ ਅਲਕੋਹਲ test ਕਰਦੇ ਹਨ 

ਵਾਈਨ

ਅਲਕੋਹਲ ਵਿੱਚ ਵੀ ਕਈ ਵੇਰਾਇਟੀਆਂ ਹੁੰਦੀਆਂ ਹਨ , ਜਿਵੇਂ ਬੀਅਰ, ਸ਼ੈਂਪੇਨੇ ਐਂਡ ਵਿਸਕੀ। ਮਾਹਿਰਾਂ ਮੁਤਾਬਿਕ ਵਾਈਨ ਜੇਕਰ ਥੋੜੀ ਮਾਤਰਾ ਵਿੱਚ ਪੀਤੀ ਜਾਵੇ ਤਾਂ ਇਹ ਸਹਿਤ ਲਈ ਫਾਇਦੇਮੰਦ ਹੋ ਸਕਦੀ ਹੈ

ਰੈੱਡ ਵਾਈਨ ਨੂੰ ਇੱਕ relaxing ਡਰਿੰਕ ਮੰਨਿਆ ਜਾਂਦਾ ਹੈ, ਇਹ ਇੱਕ ਅਜਿਹਾ ਅਲਕੋਹਲ ਡਰਿੰਕ ਹੈ ਜਿਸ ਨੂੰ ਕਾਲੇ ਅੰਗੂਰਾਂ ਤੋਂ ਕਰਕੇ ਬਣਾਇਆ ਜਾਂਦਾ ਹੈ।  

ਕਿਸ ਤੋਂ ਬਣਦੀ ਹੈ ਵਾਈਨ ?

ਰੈੱਡ ਵਾਈਨ ਵਿੱਚ ਮੌਜੂਦ ਐਂਟੀਆਕਸੀਡੈਂਟ Low-density ਲਿਪੋਪ੍ਰੋਟੀਨ ਬੈਡ ਕੋਲੇਸਟ੍ਰੋਲ ਨੂੰ ਘਟ ਕਰ ਸਕਦਾ ਹਨ। 

ਰੈੱਡ ਵਾਈਨ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਜੋੜਾਂ ਦੇ ਦਰਦ ਤੋਂ ਰਾਹਤ ਦਿੰਦੇ ਹਨ

ਵਾਈਨ ਨੂੰ ਪੀਣ ਨਾਲ ਤਣਾਅ ਦੂਰ ਹੁੰਦਾ ਹੈ। ਇਸ 'ਚ ਪਾਏ ਜਾਣ ਵਾਲੇ ਕੁਝ ਮਿਸ਼ਰਣ ਤੁਹਾਡੇ ਦਿਮਾਗ ਨੂੰ ਰਾਹਤ ਦਿੰਦੇ ਹਨ।

  ਰੈੱਡ ਵਾਈਨ ਵਿੱਚ ਐਂਟੀਆਕਸੀਡੈਂਟ ਵੀ ਮੌਜੂਦ ਹੁੰਦੇ ਹਨ। ਇਸ ਨੂੰ ਪੀਣ ਨਾਲ ਸਕਿੱਨ ਨਰਮ ਅਤੇ ਚਮਕਦਾਰ ਦਿਖਾਈ ਦਿੰਦੀ ਹੈ।

ਸਿਹਤ ਮਾਹਿਰਾਂ ਦੇ ਅਨੁਸਾਰ, ਰੈੱਡ ਵਾਈਨ ਦਾ ਸੇਵਨ ਸਿਰਫ ਭੋਜਨ ਦੇ ਨਾਲ ਹੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਯਾਨੀ ਪ੍ਰਤੀ ਦਿਨ 160 ਮਿਲੀਲੀਟਰ ਵਾਈ

 ਨਿਊਜ਼18 ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।