ਦੇਸ਼ ਦੀ ਫਿਲਮ ਇੰਡਸਟਰੀ ਦੇ 5 ਸਭ ਤੋਂ ਅਮੀਰ ਲੋਕ

1. ਸ਼ਾਹਰੁਖ ਖਾਨ

7,300 ਕਰੋੜ ਰੁਪਏ ਦੀ ਹੈ ਜਾਇਦਾਦ

2. ਜੂਹੀ ਚਾਵਲਾ

4,600 ਕਰੋੜ ਰੁਪਏ ਦੀ ਹੈ ਜਾਇਦਾਦ

3. ਰਿਤਿਕ ਰੋਸ਼ਨ

2,000 ਕਰੋੜ ਰੁਪਏ ਦੀ ਹੈ ਜਾਇਦਾਦ

4. ਅਮਿਤਾਭ ਬੱਚਨ

1600 ਕਰੋੜ ਰੁਪਏ ਦੀ ਹੈ ਜਾਇਦਾਦ

5. ਕਰਨ ਜੌਹਰ

1400 ਕਰੋੜ ਰੁਪਏ ਦੀ ਹੈ ਜਾਇਦਾਦ