ਸ਼ਰਮਨਾਕ: ਸ਼ਰਾਬੀ ਟੀਚਰ ਨੇ ਕੱਟੀ ਵਿਦਿਆਰਥਣ ਦੀ ਗੁੱਤ, ਰੋਕਣ 'ਤੇ ਕੱਢੀਆਂ ਗਾਲ੍ਹਾਂ

ਰਤਲਾਮ ਤੋਂ ਟੀਚਰਸ ਡੇ 'ਤੇ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ

ਰਾਹਟੀ ਦੇ ਪ੍ਰਾਇਮਰੀ ਸਕੂਲ ਸੇਮਲਖੇੜੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ

ਵੀਡੀਓ 'ਚ ਅਧਿਆਪਕ ਸ਼ਰਾਬ ਦੇ ਨਸ਼ੇ 'ਚ ਨਜ਼ਰ ਆ ਰਿਹਾ ਹੈ।

ਸ਼ਰਾਬੀ ਅਧਿਆਪਕ ਨੇ ਸਕੂਲ ਦੀ ਵਿਦਿਆਰਥਣ ਦੀ ਗੁੱਤ ਕੈਂਚੀ ਨਾਲ ਕੱਟ ਦਿੱਤੀ।

ਰੋਕਣ 'ਤੇ ਉਹ ਲੋਕਾਂ ਨੂੰ ਗਾਲ੍ਹਾਂ ਕੱਢਦਾ ਦੇਖਿਆ ਗਿਆ।

ਵੀਡੀਓ ਵਾਇਰਲ ਹੁੰਦੇ ਹੀ ਦੋਸ਼ੀ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ।