ਕਪਲ ਕਿਸ ਦਿਮ ਕਰਦੇ ਹਨ ਸਭ ਤੋਂ ਵੱਧ ਰੋਮਾਂਸ, ਜਾਣੋ 

 ਕਪਲ ਕਦੇ ਵੀ ਰੋਮਾਂਸ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।

ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸ ਦਿਨ ਕਪਲ ਸਭ ਤੋਂ ਵੱਧ ਰੋਮਾਂਸ ਕਰਦੇ ਹਨ?

ਇਕ ਦਿਲਚਸਪ ਅਧਿਐਨ ਰਿਪੋਰਟ ਸਾਹਮਣੇ ਆਈ ਹੈ।

ਜਿਸ ਵਿੱਚ ਇਹ ਪਤਾ ਲਗਾਇਆ ਗਿਆ ਹੈ ਕਿ ਜ਼ਿਆਦਾਤਰ ਲੋਕ ਕਿਸ ਸਮੇਂ ਸੈਕਸ ਕਰਦੇ ਹਨ।

ਯੂਕੇ ਦੇ ਲਗਜ਼ਰੀ ਲਿੰਗਰੀ ਰਿਟੇਲਰ ਬ੍ਰਾਂਡ ਪੋਰ ਮੋਈ ਨੇ ਇੱਕ ਸਰਵੇਖਣ ਕੀਤਾ ਹੈ।

ਪਤਾ ਲੱਗਾ ਹੈ ਕਿ ਜ਼ਿਆਦਾਤਰ ਲੋਕ ਸ਼ਨੀਵਾਰ ਨੂੰ ਹੰਪ ਡੇ ਮੰਨਦੇ ਹਨ।

ਇਸ ਦਾ ਮਤਲਬ ਹੈ ਕਿ ਇਸ ਦਿਨ ਲੋਕ ਰਾਤ 10.09 ਵਜੇ ਜ਼ਿਆਦਾ ਰੋਮਾਂਸ ਕਰਦੇ ਹਨ।