ਕਪਲ ਕਿਹੜੇ ਦਿਨ ਕਰਦੇ ਹਨ ਸਭ ਤੋਂ ਵੱਧ ਰੋਮਾਂਸ ?

ਕਪਲ ਰੋਮਾਂਸ ਦਾ ਕੋਈ ਮੌਕਾ ਨਹੀਂ ਕਦੇ ਵੀ ਛੱਡਦੇ ਹਨ।

ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸ ਦਿਨ ਕਪਲ ਸਭ ਤੋਂ ਵੱਧ ਰੋਮਾਂਸ ਕਰਦੇ ਹਨ?

ਇਕ ਦਿਲਚਸਪ ਅਧਿਐਨ ਰਿਪੋਰਟ ਸਾਹਮਣੇ ਆਈ ਹੈ।

ਜਿਸ ਵਿੱਚ ਇਹ ਪਤਾ ਲੱਗਿਆ ਹੈ ਕਿ ਕਿਸ ਸਮੇਂ ਜ਼ਿਆਦਾਤਰ ਲੋਕ ਸੈਕਸ ਕਰਦੇ ਹਨ।

UK ਦੇ ਲਗਜ਼ਰੀ ਲਾਂਜ਼ਰੀ ਰਿਟੇਲਰ ਬ੍ਰਾਂਡ Pour Moiਨੇ ਇੱਕ ਸਰਵੇ ਕਰਵਾਇਆ ਹੈ।

ਪਤਾ ਲੱਗਾ ਹੈ ਕਿ ਜ਼ਿਆਦਾਤਰ ਲੋਕ ਸ਼ਨੀਵਾਰ ਨੂੰ ਹੰਪ ਡੇ ਮੰਨਦੇ ਹਨ। 

ਯਾਨੀ ਇਸ ਦਿਨ ਲੋਕ ਰਾਤ ਨੂੰ 10.09 ਵਜੇ ਜ਼ਿਆਦਾ ਰੋਮਾਂਸ ਕਰਦੇ ਹਨ।