ਇਹ ਹਨ 8 ਮੁੱਖੀ ਰੁਦਰਾਕਸ਼ ਪਹਿਨਣ ਦੇ ਚਮਤਕਾਰੀ ਫਾਇਦੇ

ਰੁਦਰਾਕਸ਼ ਮਾਨਸਿਕ ਸ਼ਾਂਤੀ, ਸਿਹਤ ਅਤੇ ਖੁਸ਼ਹਾਲੀ ਦਿੰਦਾ ਹੈ।

8ਮੁਖੀ ਰੁਦਰਾਕਸ਼ ਨੂੰ ਭਗਵਾਨ ਗਣੇਸ਼ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਰਿਸ਼ੀਕੇਸ਼ ਦੇ ਜੋਤਸ਼ੀ ਅਜੈ ਕੋਠਾਰੀ ਦੱਸਦੇ ਹਨ ਕਿ

ਇਸ ਨੂੰ ਪਹਿਨਣ ਨਾਲ ਆਤਮ-ਵਿਸ਼ਵਾਸ ਅਤੇ ਹੌਂਸਲਾ ਵਧਦਾ ਹੈ।

ਇਹ ਜੀਵਨ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਲਿਆਉਂਦਾ ਹੈ।

ਇਸ ਨਾਲ ਮਾਨਸਿਕ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਚਿੰਤਾ ਘੱਟ ਹੁੰਦੀ ਹੈ।

ਇਹ ਵਪਾਰ, ਸਿੱਖਿਆ ਅਤੇ ਕਰੀਅਰ ਵਿੱਚ ਵੀ ਤਰੱਕੀ ਲਿਆਉਂਦਾ ਹੈ।

ਇਸ ਨੂੰ ਗੰਗਾ ਜਲ ਨਾਲ ਸ਼ੁੱਧ ਕਰੋ ਅਤੇ ਗਣੇਸ਼ ਮੰਤਰ ਨਾਲ ਪਹਿਨੋ।

ਇਸ ਨੂੰ ਲਾਲ ਧਾਗੇ ਜਾਂ ਸੋਨੇ-ਚਾਂਦੀ ਵਿਚ ਬੰਨ੍ਹੋ ਅਤੇ ਇਸ ਨੂੰ ਗਰਦਨ ਜਾਂ ਸੱਜੇ ਗੁੱਟ ਵਿਚ ਪਹਿਨੋ।