ਘਰ ਦਾ ਰਾਸ਼ਨ ਖਰੀਦਣ 'ਚ ਕਿਵੇਂ ਕਰੀਏ ਪੈਸੇ ਦੀ ਬਚਤ ? ਜਾਣੋ ਤਰੀਕਾ 

ਸਭ ਤੋਂ ਪਹਿਲਾਂ, ਆਪਣਾ ਹਫਤਾਵਾਰੀ ਬਜਟ ਬਣਾਓ ਅਤੇ ਉਸ ਅਨੁਸਾਰ ਖਰੀਦਦਾਰੀ ਕਰੋ.....

ਹਰ ਮਹੀਨੇ ਆਉਣ ਵਾਲੇ ਪੇਸ਼ਕਸ਼ਾਂ ਦੀ ਉਡੀਕ ਕਰੋ ਅਤੇ ਛੋਟ ਵਾਲੇ ਉਤਪਾਦ ਖਰੀਦੋ।

ਨਾ ਖਰਾਬ ਹੋਣ ਵਾਲਿਆਂ ਚੀਜ਼ਾਂ ਨੂੰ ਜ਼ਿਆਦਾ ਖਰੀਦੋਗੇ ਤਾਂ ਉਹ ਥੋਕ ਕੀਮਤਾਂ 'ਤੇ ਮਿਲ ਜਾਣਗੀਆਂ।

ਹਮੇਸ਼ਾ ਮੌਸਮੀ ਫਲ ਅਤੇ ਸਬਜ਼ੀਆਂ ਖਰੀਦੋ, ਸਿਹਤ ਦੇ ਨਾਲ-ਨਾਲ ਪੈਸੇ ਦੀ ਵੀ ਬੱਚਤ ਹੋਵੇਗੀ।

ਖ਼ਰਾਬ ਹੋਣ ਵਾਲਾ ਸਮਾਨ ਓਨਾ ਹੀ ਖਰੀਦੋ ਜਿੰਨੀ ਖ਼ਪਤ ਹੈ, ਜ਼ਿਆਦਾ ਨਾ ਖਰੀਦੋ...

ਲੋਕਲ ਬ੍ਰਾਂਡਾਂ ਦਾ ਸਾਮਾਨ ਖਰੀਦੋ...

ਜ਼ਿਆਦਾ ਮਹਿੰਗੇ ਉਤਪਾਦਾਂ ਦੀ ਬਜਾਏ, ਤੁਸੀਂ ਘੱਟ ਮਹਿੰਗੇ ਵਿਕਲਪਾਂ ਨੂੰ ਟ੍ਰਾਈ ਕਰਕੇ ਦੇਖੋ...

ਔਨਲਾਈਨ ਕੂਪਨ ਅਤੇ ਛੋਟਾਂ ਦਾ ਕਲੈਕਸ਼ਨ ਰੱਖੋ ਅਤੇ ਸਹੀ ਸਮੇਂ 'ਤੇ ਉਹਨਾਂ ਦੀ ਵਰਤੋਂ ਕਰੋ।

ਔਨਲਾਈਨ ਖਰੀਦਦਾਰੀ ਕਰਨ ਤੋਂ ਪਹਿਲਾਂ ਔਫਲਾਈਨ ਕੀਮਤਾਂ ਦੀ ਤੁਲਨਾ ਕਰਨਾ ਬਿਹਤਰ ਹੈ।