ਅੱਖਾਂ ਦੀ ਰੌਸ਼ਨੀ ਵਧਾਉਣੀ ਹੈ ਤਾਂ ਖਾਓ ਇਹ 7 ਫੂਡਜ਼।
ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਵਿੱਚ ਅੱਖਾਂ ਬੇਹੱਦ ਅਹਿਮ ਹੁੰਦੀਆਂ ਹਨ।
ਵੱਧਦੀ ਉਮਰ ਦੇ ਨਾਲ ਵੀ ਅੱਖਾਂ ਦਾ ਸਿਹਤਮੰਦ ਰਹਿਣਾ ਜ਼ਰੂਰੀ ਹੁੰਦਾ ਹੈ।
ਮੈਡੀਕਲ ਨਿਊਜ਼ ਟੂਡੇ ਦੇ ਮੁਤਾਬਿਕ ਕੁਝ ਫੂਡਜ਼ ਅੱਖਾਂ ਹੈਲਥੀ ਰੱਖਦੇ ਹਨ।
ਅੱਖਾਂ ਦੀ ਸਿਹਤ ਦੇ ਲਈ ਲਾਭਕਾਰੀ ਹੁੰਦਾ ਹੈ ਮੱਛੀ ਦਾ ਸੇਵਨ ।
ਅਖਰੋਟ, ਕਾਜੂ, ਮੂੰਗਫਲੀ ਦਾ ਸੇਵਨ ਅੱਖਾਂ ਨੂੰ ਹੈਲਥੀ ਬਣਾਉਂਦਾ ਹੈ।
ਅਲਸੀ, ਚੀਆ ਸੀਡਸ ਖਾਣ ਨਾਲ ਅੱਖਾਂ ਦੀ ਰੌਸ਼ਨੀ ਬਿਹਤਰ ਹੋਵੇਗੀ।
ਸਿਟ੍ਰਸ ਫਰੂਟਸ ਦਾ ਸੇਵਨ ਅੱਖਾਂ ਦੀ ਰੌਸ਼ਨੀ ਵਧਾਉਣ ਵਿੱਚ ਹੈ ਮਦਦਗਾਰ।
ਹਰੀ ਪੱਤੇਦਾਰ ਸਬਜ਼ੀਆਂ ਖਾਣ ਨਾਲ ਅੱਖਾਂ ਦੀ ਰੌਸ਼ਨੀ ਦਰੁਸਤ ਰਹਿੰਦੀ ਹੈ।
ਗਾਜਰ, ਅੰਡਾ, ਪੂਰੀ ਮਾਤਰਾ ਵਿਚ ਪਾਣੀ ਪੀਕੇ ਅੱਖਾਂ ਨੂੰ ਰੱਖ ਸਕਦੇ ਹੋ ਹੈਲਥੀ।