ਬਹੁਤ ਸਾਰੇ ਲੋਕਾਂ ਨੂੰ ਡਰੈਗਨ ਫਰੂਟ ਬਾਰੇ ਪਤਾ ਨਹੀਂ ਹੈ ਪਰ ਹੁਣ ਇਹ ਹਰ ਜਗ੍ਹਾ ਉਪਲਬਧ ਹੈ।
ਡਰੈਗਨ ਫਰੂਟ 'ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦੇ ਹਨ।
ਡਰੈਗਨ ਫਲ ਵਿੱਚ ਓਮੇਗਾ-3 ਅਤੇ ਓਮੇਗਾ-9 ਫੈਟੀ ਐਸਿਡ ਹੁੰਦੇ ਹਨ ਜੋ ਦਿਲ ਨੂੰ ਮਜ਼ਬੂਤ ਕਰਦੇ ਹਨ।
ਡ੍ਰੈਗਨ ਫਰੂਟ ਵਿੱਚ ਓਮੇਗਾ-3 ਅਤੇ ਓਮੇਗਾ-9 ਫੈਟੀ ਐਸਿਡ ਹੁੰਦੇ ਹਨ ਜੋ ਦਿਲ ਨੂੰ ਮਜ਼ਬੂਤ ਕਰਦੇ ਹਨ।
ਡ੍ਰੈਗਨ ਫਰੂਟ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ ਇਸ ਨਾਲ ਇਨਫੈਕਸ਼ਨ ਦੀ ਬਿਮਾਰੀ ਨਹੀਂ ਹੁੰਦੀ।
ਰਿਸਰਚ ਦੇ ਮੁਤਾਬਕ ਡ੍ਰੈਗਨ ਫਰੂਟ 'ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।