Floral Separator

ਪੱਪੂ ਚਾਹਵਾਲੇ ਦੇ PM ਮੋਦੀ ਵੀ ਹਨ ਫੈਨ। 

Floral Separator

ਚਾਹ ਦੀ ਗੱਲ ਕਰੀਏ ਤਾਂ ਇਸ ਦਾ ਸਵਾਦ ਵੀ ਲਾਜਵਾਬ ਹੈ।

Floral Separator

ਬਨਾਰਸ ਵਿੱਚ ਚਾਹ ਦੀਆਂ ਕਈ ਦੁਕਾਨਾਂ ਹਨ। ਜਿੱਥੇ ਚਾਹ ਦੀ ਚੁਸਕੀ 'ਤੇ ਦੇਸ਼ ਦੇ ਤਮਾਮ ਮੁੱਦਿਆਂ 'ਤੇ ਲੋਕ ਚਰਚਾ ਕਰਦੇ ਹਨ। ਅਜਿਹੀ ਹੀ  ਇੱਕ ਦੁਕਾਨ ਹੈ ਪੱਪੂ ਦੀ,   ਜਿਸਦੀ ਚਾਹ ਦੇ ਫੈਨ PM ਮੋਦੀ ਵੀ ਹਨ।

Floral Separator

PM ਨਰੇਂਦਰ ਮੋਦੀ ਖੁਦ ਇਸ      ਚਾਹ ਦੀ ਚੁਸਕੀ ਲੈ ਚੁੱਕੇ ਹਨ ।   

Floral Separator

ਇਹ ਦੁਕਾਨ ਕਰੀਬ 80  ਸਾਲ ਪੁਰਾਣੀ ਹੈ।

Floral Separator

ਖਾਸ ਗੱਲ ਹੈ ਕਿ ਅੱਜ ਵੀ ਇਸ ਦੁਕਾਨ 'ਤੇ ਲੋਕਾਂ ਨੂੰ 80 ਸਾਲ ਪੁਰਾਣਾ ਸਵਾਦ ਮਿਲਦਾ ਹੈ।

Floral Separator

ਉਹ ਦੁੱਧ, ਚਾਹ ਪੱਤੀ ਅਤੇ ਪਾਣੀ ਨੂੰ ਇਕੱਠੇ ਨਹੀਂ ਬਲਕਿ ਵੱਖ-ਵੱਖ ਉਬਾਲ ਕੇ ਚਾਹ ਤਿਆਰ ਕਰਦੇ ਹਨ।  

Floral Separator

ਇਸ ਦੁਕਾਨ 'ਤੇ ਸਵੇਰੇ-ਸ਼ਾਮ ਆਗੂ, ਸਾਹਿਤਕਾਰ, ਅਧਿਆਪਕ, ਗਿਆਨਵਾਨ ਅਤੇ ਆਮ ਲੋਕਾਂ ਦੀ ਭੀੜ ਹੁੰਦੀ ਹੈ । 

Floral Separator

ਇਹ ਚਾਹ ਬਹੁਤ ਹੀ ਸਵਾਦ  ਬਣਾਉਂਦੇ ਹਨ ਜਿਸ ਕਰਕੇ ਇਸ ਚਾਹ  ਦਾ ਹਰ ਕੋਈ ਫੈਨ ਹੈ। 

Floral Separator

ਤੁਸੀਂ ਵੀ ਇਹ ਚਾਹ ਪੀਕੇ  ਹੋ ਜਾਵੋਗੇ ਇਸ ਦੇ ਫੈਨ।