ਇਹ ਬਿਜ਼ਨੈੱਸ ਤੁਹਾਨੂੰ ਕਰ ਦੇਵੇਗਾ ਮਾਲਾ-ਮਾਲ  

ਅੱਜ ਅਸੀਂ ਤੁਹਾਨੂੰ ਅਜਿਹਾ ਬਿਜ਼ਨੈੱਸ ਆਈਡੀਆ ਦੇ ਰਹੇ ਹਾਂ। ਜੋ ਕਿ ਤੁਹਾਨੂੰ ਬਹੁਤ ਜਲਦੀ ਅਮੀਰ ਬਣਾ ਸਕਦਾ ਹੈ। 

ਅਸੀਂ ਬਰੈੱਡ ਬਣਾਉਣ ਦੇ ਬਿਜ਼ਨੈੱਸ ਦੇ ਬਾਰੇ ਵਿੱਚ ਚਰਚਾ ਕਰ ਰਹੇ ਹਾਂ। ਬਰੈੱਡ ਦੀ ਖਪਤ ਇਨ੍ਹਾਂ ਦਿਨਾਂ ਵਿੱਚ ਕਾਫੀ ਵੱਧ ਗਈ ਹੈ।  

ਆਓ ਜਾਣਦੇ ਹਾਂ ਕਿ ਆਖਿਰ ਇਸ ਬਿਜ਼ਨੈੱਸ ਦੀ ਸ਼ੁਰੂਆਤ ਕਿਵੇਂ ਕਰੀਏ ?    

ਬਰੈੱਡ ਬਣਾਉਣ ਲਈ ਫੈਕਟਰੀ ਲਗਾਉਣੀ ਪਵੇਗੀ, ਇਸ ਲਈ ਤੁਹਾਨੂੰ ਬਿਲਡਿੰਗ, ਮਸ਼ੀਨ, ਬਿਜਲੀ-ਪਾਣੀ ਦੀ ਸਹੂਲਤ ਅਤੇ ਕਰਮਚਾਰੀਆਂ ਦੀ ਲੋੜ ਪਵੇਗੀ। 

ਜੇਕਰ ਤੁਸੀਂ ਛੋਟੇ ਸਤਰ ਤੋਂ ਸ਼ੁਰੂਆਤ ਕਰਦੇ ਹੋ ਤਾਂ ਇਸ ਵਿੱਚ ਕਰੀਬ 5 ਲੱਖ ਰੁਪਏ ਤੱਕ ਲਗਾਉਣੇ ਪੈਣਗੇ।  

ਤੁਸੀਂ ਸਰਕਾਰ ਦੁਆਰਾ ਚਲਾਈ ਜਾਣ ਵਾਲੀ ਸਕੀਮ 'ਪ੍ਰਧਾਨ ਮੰਤਰੀ ਮੁਦਰਾ ਯੋਜਨਾ' ਦੀ ਮਦਦ ਵੀ ਲੈ ਸਕਦੇ ਹੋ।

ਇਸਦੇ ਲਈ ਰਜਿਸਟ੍ਰੇਸ਼ਨ ਕਰਵਾਉਣਾ ਹੁੰਦਾ ਹੈ। FSSAI ਤੋਂ ਫ਼ੂਡ Business ਸੰਚਾਲਨ ਲਾਇਸੈਂਸ ਦੇ ਲਈ ਵੀ ਅਪਲਾਈ ਕਰਨਾ ਹੋਵੇਗਾ।  

ਇਸ ਬਿਜ਼ਨੈੱਸ ਵਿੱਚ ਮੁਨਾਫ਼ੇ ਦੀ ਗੱਲ ਕਰੀਏ ਤਾਂ ਇਸ ਬਿਜ਼ਨੈੱਸ ਵਿੱਚ ਬਹੁਤ ਮੁਨਾਫ਼ਾ ਹੁੰਦਾ ਹੈ।   

ਅੱਜ ਦੇ ਸਮੇਂ ਵਿੱਚ ਇੱਕ ਬਰੈੱਡ ਦੇ ਪੈਕੇਟ ਦੀ ਕੀਮਤ 40 ਰੁਪਏ ਤੋਂ ਲੈ ਕੇ 60 ਰੁਪਏ ਤੱਕ ਹੈ।   

ਇਸਦੇ ਬਣਨ ਵਿੱਚ ਲਾਗਤ ਬਹੁਤ ਘੱਟ ਆਉਂਦੀ ਹੈ। ਜੇਕਰ ਤੁਸੀਂ ਵੱਡੇ ਲੇਵਲ 'ਤੇ ਇਕੱਠੇ ਜ਼ਿਆਦਾ ਪ੍ਰੋਡਕਸ਼ਨ ਕਰਦੇ ਹੋ, ਤਾਂ ਤੁਸੀਂ ਲੱਖਾਂ ਰੁਪਏ ਮਹੀਨਾ ਕਮਾ ਸਕਦੇ ਹੋ।

ਇਸ ਬਿਜ਼ਨੈੱਸ ਨੂੰ ਵਧਾਉਣ ਲਈ ਤੁਹਾਨੂੰ ਆਪਣੇ ਬਰੈੱਡ ਦੀ ਚੰਗੀ ਮਾਰਕੀਟਿੰਗ ਕਰਨੀ ਪਵੇਗੀ, ਆਸ-ਪਾਸ ਦੇ ਲੋਕਲ ਮਾਰਕੀਟ ਨੂੰ ਟਾਰਗੇਟ ਕਰਨਾ ਪਵੇਗਾ।