ਘਰ 'ਚ ਕਿੰਨਾ ਰੱਖ ਸਕਦੇ ਹੋ ਸੋਨਾ, ਜਾਣੋ ਕੀ ਹੈ ਲਿਮਿਟ

ਘਰ 'ਚ ਕਿੰਨਾ ਰੱਖ ਸਕਦੇ ਹੋ ਸੋਨਾ, ਜਾਣੋ ਕੀ ਹੈ ਲਿਮਿਟ

ਭਾਰਤ ਵਿੱਚ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ

ਵਿਆਹਾਂ ਅਤੇ ਤਿਉਹਾਰਾਂ 'ਤੇ ਸੋਨੇ ਦੇ ਗਹਿਣੇ ਖਰੀਦਣ ਦੀ ਪਰੰਪਰਾ ਹੈ

ਔਰਤਾਂ ਘਰ ਵਿੱਚ ਕਿੰਨਾ ਸੋਨਾ ਰੱਖ ਸਕਦੀਆਂ ਹਨ ਤਾਂ ਜੋ ਇਨਕਮ ਟੈਕਸ ਜ਼ਬਤ ਨਾ ਕਰੇ?

ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (CBDT) ਨੇ 1994 ਵਿੱਚ ਸੋਨੇ ਬਾਰੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ

 ਕਿਸੇ ਵਿਆਹੁਤਾ ਔਰਤ ਤੋਂ 500 ਗ੍ਰਾਮ ਤੱਕ ਦੇ ਸੋਨੇ ਦੇ ਗਹਿਣੇ ਮਿਲਦੇ ਹਨ ਤਾਂ ਟੈਕਸ ਅਧਿਕਾਰੀ  ਜ਼ਬਤ ਨਹੀਂ ਕਰਨਗੇ

ਕਿਸੇ ਅਣਵਿਆਹੀ ਔਰਤ ਤੋਂ 1250 ਗ੍ਰਾਮ ਤੱਕ ਦੇ ਸੋਨੇ ਦੇ ਗਹਿਣੇ ਮਿਲਦੇ ਹਨ ਤਾਂ ਟੈਕਸ ਅਧਿਕਾਰੀ ਇਸ ਨੂੰ ਜ਼ਬਤ ਨਹੀਂ ਕਰਨਗੇ

ਇੱਕ ਅਣਵਿਆਹਿਆ ਜਾਂ ਵਿਆਹਿਆ ਪੁਰਸ਼ 100 ਗ੍ਰਾਮ ਤੱਕ ਸੋਨੇ ਦੇ ਗਹਿਣੇ ਰੱਖ ਸਕਦਾ ਹੈ

ਜੇਕਰ ਤੁਹਾਡੇ ਘਰ 'ਤੇ ਇਨਕਮ ਟੈਕਸ ਦਾ ਛਾਪਾ ਪੈਂਦਾ ਹੈ ਤਾਂ ਤੁਹਾਨੂੰ ਇੰਨਾ ਸੋਨਾ ਰੱਖਣ ਦੀ ਇਜਾਜ਼ਤ ਹੈ

ਸੀਬੀਡੀਟੀ ਨੇ ਇਹ ਨਿਯਮ ਇਸ ਲਈ ਬਣਾਏ ਹਨ ਤਾਂ ਜੋ ਇਨਕਮ ਟੈਕਸ ਦੇ ਛਾਪਿਆਂ ਦੌਰਾਨ ਸੋਨੇ ਦੇ ਗਹਿਣਿਆਂ ਨੂੰ ਜ਼ਬਤ ਕਰਨ ਤੋਂ ਰਾਹਤ ਦਿੱਤੀ ਜਾ ਸਕੇ

ਇਹ ਨਿਯਮ ਪਰਿਵਾਰਕ ਮੈਂਬਰਾਂ 'ਤੇ ਲਾਗੂ ਹੁੰਦੇ ਹਨ ਅਤੇ ਦੱਸ ਦੇਈਏ ਕਿ ਸੋਨੇ ਦੇ ਗਹਿਣੇ ਰੱਖਣ ਬਾਰੇ ਕੋਈ ਕਾਨੂੰਨ ਨਹੀਂ ਹੈ