Airtel ਦਾ ਸਭ ਤੋਂ ਸਸਤਾ ਪਲਾਨ, ਜਾਣੋ ਕੀ ਹਨ ਫਾਇਦੇ

ਜੇਕਰ ਤੁਸੀਂ ਵੀ ਏਅਰਟੈੱਲ ਦੇ ਸਭ ਤੋਂ ਸਸਤੇ ਪਲਾਨ ਦੀ ਤਲਾਸ਼ ਕਰ ਰਹੇ ਹੋ ਤਾਂ 155 ਰੁਪਏ ਦੇ ਇਸ ਪਲਾਨ ਬਾਰੇ ਜਾਣੋ

ਏਅਰਟੈੱਲ ਦੇ ਕਈ ਰੀਚਾਰਜ ਪਲਾਨ ਹਨ ਪਰ ਸਭ ਤੋਂ ਸਸਤਾ ਪਲਾਨ 155 ਰੁਪਏ ਦਾ ਹੈ

ਏਅਰਟੈੱਲ ਦਾ ਸਭ ਤੋਂ ਸਸਤਾ ਪਲਾਨ 99 ਰੁਪਏ ਦਾ ਸੀ ਪਰ ਹੁਣ ਇਹ ਪਲਾਨ 155 ਰੁਪਏ ਦਾ ਹੋ ਗਿਆ ਹੈ।

ਏਅਰਟੈੱਲ 155 ਰੁਪਏ ਵਾਲੇ ਪਲਾਨ 'ਚ ਗਾਹਕਾਂ ਨੂੰ 28 ਦਿਨਾਂ ਦੀ ਵੈਲੀਡਿਟੀ ਦੇ ਰਿਹਾ ਹੈ

ਏਅਰਟੈੱਲ ਦੇ ਪਲਾਨ 'ਚ ਅਨਲਿਮਟਿਡ ਕਾਲਿੰਗ, 300 ਮੈਸੇਜ ਅਤੇ 1GB ਇੰਟਰਨੈੱਟ ਡਾਟਾ ਉਪਲਬਧ ਹੈ

ਏਅਰਟੈੱਲ 155 ਰੁਪਏ ਵਾਲੇ ਪਲਾਨ 'ਚ ਗਾਹਕਾਂ ਨੂੰ 28 ਦਿਨਾਂ ਦੀ ਵੈਲੀਡਿਟੀ ਦੇ ਰਹੀ ਹੈ

ਜੇਕਰ ਤੁਸੀਂ ਚਾਹੋ, ਤਾਂ ਵਾਧੂ ਚਾਰਜ ਦੇ ਕੇ 9 ਕੁਨੈਕਸ਼ਨ ਤੱਕ ਐਡ ਕਰ ਸਕਦੇ ਹੋ