ਸਚਿਨ ਤੇਂਦੁਲਕਰ ਦਾ 'ਮਹਾਰੀਕਾਰਡ' ਤੋੜਨ ਦੇ ਕਰੀਬ ਪਹੁੰਚੇ ਰੋਹਿਤ ਸ਼ਰਮਾ

Credit: AP

ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ 27 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ।

Credit: AP

ਭਾਰਤ ਵੈਸਟਇੰਡੀਜ਼ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੇਗਾ

Credit: AFP

ਸੀਰੀਜ਼ ਦੌਰਾਨ ਰੋਹਿਤ ਸ਼ਰਮਾ ਕੋਲ ਸਚਿਨ ਤੇਂਦੁਲਕਰ ਦਾ 'ਮਹਾਰੀਕਾਰਡ' ਤੋੜਨ ਦਾ ਮੌਕਾ ਹੋਵੇਗਾ

Credit: AFP

ਕਪਤਾਨ ਰੋਹਿਤ ਸ਼ਰਮਾ ਆਪਣੇ ਵਨਡੇ ਕਰੀਅਰ 'ਚ 10,000 ਰਨ ਪੂਰੇ ਕਰ ਸਕਦੇ ਹਨ

Credit: AP

ਹਿਟਮੈਨ ਨੇ ਹੁਣ ਤੱਕ 236 ਪਾਰੀਆਂ 'ਚ 48.63 ਦੀ ਔਸਤ ਨਾਲ 9825 ਦੌੜਾਂ ਬਣਾਈਆਂ ਹਨ

Credit: AP

ਰੋਹਿਤ ਨੂੰ 10,000 ਦੇ ਅੰਕੜੇ ਨੂੰ ਪੂਰਾ ਕਰਨ ਲਈ ਸਿਰਫ਼ 175 ਦੌੜਾਂ ਦੀ ਲੋੜ ਹੈ

Credit: AFP

ਸਚਿਨ ਤੇਂਦੁਲਕਰ ਨੇ 259 ਪਾਰੀਆਂ ਵਿੱਚ 10,000 ਦੌੜਾਂ ਪੂਰੀਆਂ ਕੀਤੀਆਂ ਹਨ 

Credit: AFP

ਸਭ ਤੋਂ ਤੇਜ਼ 10,000 ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀਆਂ ਦੀ ਸੂਚੀ 'ਚ ਸਚਿਨ ਦੂਜੇ ਨੰਬਰ 'ਤੇ ਹ

Credit: AFP

ਇਸ ਸੂਚੀ 'ਚ ਪਹਿਲੇ ਨੰਬਰ 'ਤੇ ਵਿਰਾਟ ਕੋਹਲੀ ਹਨ, ਜਿਨ੍ਹਾਂ ਨੇ 205 ਪਾਰੀਆਂ 'ਚ 10 ਹਜ਼ਾਰ ਦੌੜਾਂ ਬਣਾਈਆਂ ਹਨ

Credit: AP