ਜੀਓ ਲਿਆਇਆ ਹੈ ਸਭ ਤੋਂ ਸਸਤਾ ਪਲਾਨ, ਰੋਮਿੰਗ ,ਡਾਟਾ ਸਭ ਮਿਲੇਗਾ ਮੁਫ਼ਤ

 ਜੀਓ ਆਪਣੇ ਸਸਤੇ ਅਤੇ ਵੈਲਿਊ ਫਾਰ ਮਨੀ ਪਲਾਨ ਦੇ ਲਈ ਜਾਣਿਆ ਜਾਂਦਾ ਹੈ।

ਜੀਓ ਪ੍ਰੀਪੇਡ ਗ੍ਰਾਹਕ ਜੇਕਰ 3 ਮਹੀਨੇ ਵਾਲਾ ਪਲਾਨ ਲੱਭ ਰਹੇ ਹੋ ਤਾਂ ਤੁਹਾਡੇ ਲਈ ਇੱਕ ਬੈਸਟ ਪਲਾਨ ਹੈ    

 ਜੀਓ ਦੇ 395 ਰੁਪਏ ਦੇ ਪਲਾਨ ਵਿੱਚ 84 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ ਜੇਕਰ ਤੁਸੀਂ 28 ਦਿਨ ਦਾ cycle ਦੇਖੋ ਤਾਂ ਇਹ ਪੂਰੇ 3 ਮਹੀਨੇ ਚੱਲੇਗਾ    

ਰਿਲਾਇੰਸ ਜੀਓ ਦਾ 395 ਰੁਪਏ ਦਾ ਪਲਾਨ ਉਨ੍ਹਾਂ ਗ੍ਰਾਹਕਾਂ ਲਈ ਹੈ ਜੋ ਲੰਬੀ ਵੈਲੀਡਿਟੀ ਵਾਲਾ ਪਲਾਨ ਦੇਖ ਰਹੇ ਹਨ।  

ਜੀਓ ਦੇ ਪਲਾਨ ਵਿੱਚ ਗ੍ਰਾਹਕਾਂ ਨੂੰ ਕੁੱਲ 6GB ਦਾ ਡਾਟਾ ਮਿਲੇਗਾ   

 ਤੁਹਾਡੇ ਡੇਟਾ ਪਲਾਨ ਦੀ ਲਿਮਿਟ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64Kbps ਹੋ ਜਾਵੇਗੀ    

  ਸਾਰੇ ਨੈੱਟਵਰਕ ਤੇ ਅਨਲਿਮਟੇਡ ਕਾਲ ਅਤੇ 1,000 sms ਮੁਫ਼ਤ ਮਿਲਣਗੇ   

ਜੀਓ ਦੇ 395 ਰੁਪਏ ਦੇ ਜੀਓ ਦੇ ਪਲਾਨ ਵਿੱਚ ਗ੍ਰਾਹਕਾਂ ਨੂੰ ਇੰਟਰਨੈੱਟ ਡਾਟਾ, ਕਾਲਿੰਗ ਅਤੇ SMS ਦੇ ਇਲਾਵਾ ਹੋਰ Benefits ਵੀ ਮਿਲਦੇ ਹਨ   

ਪਲਾਨ ਵਿੱਚ Jio Tv, Jio Cinema ਦਾ ਅਕਸੈੱਸ ਅਤੇ Jio ਕਲਾਉਡ ਦਾ ਅਕਸੈੱਸ ਮਿਲਦਾ ਹੈ      

ਜੇਕਰ ਤੁਹਾਡਾ ਫੋਨ ਅਤੇ ਏਰੀਏ ਵਿੱਚ  5G ਹੈ ਤਾਂ ਤੁਹਾਨੂੰ ਇਸ ਪਲਾਨ ਵਿੱਚ 5G ਦੀ ਸਰਵਿਸ ਵੀ ਮਿਲੇਗੀ    

ਇਹ ਪਲਾਨ ਉਨ੍ਹਾਂ ਲਈ ਬੈਸਟ ਹੈ ਜੋ ਆਪਣੇ ਲਈ ਲੰਬੇ ਪੀਰੀਅਡ ਦਾ ਰੀਚਾਰਜ ਦੇਖ ਰਹੇ ਹਨ।