ਹੱਡੀਆਂ ਨੂੰ ਮਜ਼ਬੂਤ ਬਣਾਉਣਗੇ ਇਹ 6 ਸੁਪਰਫੂਡਜ਼

ਹੱਡੀਆਂ ਨੂੰ ਮਜ਼ਬੂਤ ਬਣਾਉਣਗੇ ਇਹ 6 ਸੁਪਰਫੂਡਜ਼

ਪਾਲਕ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ। ਇਹ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀ ਹੈ। 

ਸੋਇਆ ਕੈਲਸ਼ੀਅਮ ਦਾ ਸਭ ਤੋਂ ਵੱਡਾ Source ਹੈ ਜੋ ਹੱਡੀਆਂ ਦੀ ਮਜ਼ਬੂਤੀ ਬਣਾੳਬਣ ਵਿੱਚ ਮਦਦ ਕਰਦੀ ਹੈ।

ਟੋਫੂ ਕੈਲਸ਼ੀਅਮ ਦਾ ਚੰਗਾ Source ਨੇ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੈ। 

ਬਰੋਕਲੀ ਕੈਲਸ਼ੀਅਮ,ਪੋਟਾਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ।

ਰਾਗੀ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਰਹਿੰਦੇ ਹਨ। 

ਅੰਜੀਰ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਹੱਡੀਆਂ ਦੇ ਲਈ ਜ਼ਰੂਰੀ Nutrients ਦਿੰਦਾ ਹੈ। 

ਜੇਕਰ ਤੁਸੀਂ ਰੋਜ਼ ਪਨੀਰ ਖਾਂਦੇ ਹੋ ਤਾਂ ਤੁਸੀਂ Osteoporosis ਤੋਂ ਬਚਾਅ ਕਰ ਸਕਦੇ ਹੋ। 

ਬਦਾਮ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ ਕਿਉਂਕਿ ਇਸ ਵਿੱਚ ਕੈਲਸ਼ੀਅਮ, ਪ੍ਰੋਟੀਨ ਅਤੇ ਮੈਗਨੀਸ਼ੀਅਮ ਹੁੰਦਾ ਹੈ। 

ਕੇਲੇ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਕੇਲਾ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।