Thick Brush Stroke

ਮੀਂਹ 'ਚ ਇਹ ਫੂਡਸ ਤੁਹਾਡੀਆਂ ਅੱਖਾਂ ਨੂੰ ਰੱਖਣਗੇ ਸਿਹਤਮੰਦ

Thick Brush Stroke

ਬਰਸਾਤ ਦੇ ਮੌਸਮ 'ਚ ਅੱਖਾਂ 'ਚ ਇਨਫੈਕਸ਼ਨ ਹੋਣਾ ਆਮ ਗੱਲ ਹੈ

Thick Brush Stroke

ਅੱਖਾਂ ਨੂੰ ਸਿਹਤਮੰਦ ਰੱਖਣ ਵਾਲੇ ਕੁਝ ਫੂਡਸ ਦਾ ਸੇਵਨ ਕਰਨਾ ਚਾਹੀਦਾ ਹੈ

Thick Brush Stroke

Libre.com ਮੁਤਾਬਕ ਸੰਤਰੀ ਰੰਗ ਦੇ ਫੂਡਸ ਅੱਖਾਂ ਲਈ ਸਭ ਤੋਂ ਵਧੀਆ ਹੁੰਦੇ ਹੈ

Thick Brush Stroke

ਅੱਖਾਂ ਨੂੰ ਸਿਹਤਮੰਦ ਰੱਖਣ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਪਾਲਕ ਦਾ ਸੇਵਨ ਕਰੋ

Thick Brush Stroke

ਸੰਤਰਾ, ਗਾਜਰ, ਪਪੀਤਾ, ਕੱਦੂ ਵੀ ਅੱਖਾਂ ਨੂੰ ਇਨਫੈਕਸ਼ਨ ਆਦਿ ਤੋਂ ਬਚਾਉਂਦਾ ਹੈ

Thick Brush Stroke

ਇਨ੍ਹਾਂ 'ਚ ਮੌਜੂਦ ਬੀਟਾ ਕੈਰੋਟੀਨ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਇਨਫੈਕਸ਼ਨ ਨੂੰ ਘੱਟ ਕਰਦਾ ਹੈ

Thick Brush Stroke

ਵਿਟਾਮਿਨ ਏ ਨਾਲ ਭਰਪੂਰ ਗਾਜਰ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ

Thick Brush Stroke

ਐਂਟੀਆਕਸੀਡੈਂਟਸ ਨਾਲ ਭਰਪੂਰ ਵਿਟਾਮਿਨ ਸੀ ਅੱਖਾਂ ਨੂੰ ਸਿਹਤਮੰਦ ਰੱਖਦਾ ਹੈ

Thick Brush Stroke

ਅੰਡੇ ਵਿੱਚ ਮੌਜੂਦ ਵਿਟਾਮਿਨ ਈ, ਲਿਊਟੀਨ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਕਾਰਗਰ ਹੈ