ਅਨਾਰ ਦੇ ਛਿਲਕੇ ਤੁਹਾਡੀ ਸਕਿਨ ਨੂੰ  ਬਣਾ ਸਕਦੇ ਹਨ ਚਮਕਦਾਰ

ਅਨਾਰ ਦੇ ਛਿਲਕੇ ਵਿੱਚ ਇਲੈਜਿਕ ਐਸਿਡ ਅਤੇ ਟੈਨਿਨ ਹੁੰਦੇ ਹਨ ਜਿਸ ਵਿੱਚ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਗੁਣ ਹੁੰਦੇ ਹਨ

ਚਮੜੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲਸ ਨਾਲ ਲੜਦੇ ਹਨ, ਝੁਰੜੀਆਂ, ਫਾਈਨ ਲਾਈਨਜ਼ ਘੱਟ ਹੁੰਦੀ ਹੈ 

ਅਨਾਰ ਦੇ ਛਿਲਕੇ ਵਿੱਚ ਮੌਜੂਦ ਇਲਾਜਿਕ ਐਸਿਡ ਕੋਲੇਜਨ ਦੇ ਉਤਪਾਦਨ ਨੂੰ ਉਤੇਜਿਤ ਕਰਨ ਵਿੱਚ ਵੀ ਮਦਦ ਕਰਦਾ ਹੈ, ਜਿਸਦੇ ਨਤੀਜੇ ਵਜੋਂ ਸਕਿਨ ਮਜ਼ਬੂਤ ਅਤੇ ਜਵਾਨ ਦਿੱਖਦੀ ਹੈ।

ਸੁੱਕੇ ਅਨਾਰ ਦੇ ਛਿਲਕੇ ਇੱਕ ਕੁਦਰਤੀ ਐਕਸਫੋਲੀਏਟ ਬਣਾਉਂਦੀ ਹੈ, ਜੋ ਸਕਿਨ ਨੂੰ ਦੀ ਚਮਕ ਵਧਾਉਣ ਵਿੱਚ ਮਦਦ ਕਰਦੀ ਹੈ

ਅਨਾਰ ਦੇ ਛਿਲਕੇ ਸਕਿਨ ਨੂੰ ਕੱਸਣ ਅਤੇ ਪੋਰਸ ਦੀ ਦਿੱਖ ਨੂੰ ਘਟਾਉਣ ਵਿੱਚ ਵੀ ਮਦਦ ਕਰਦੇ ਹਨ

ਸਕਿਨ ਨੂੰ ਹਲਕਾ ਕਰਨ ਵਾਲੇ ਏਜੰਟ ਹੁੰਦੇ ਹਨ ਜੋ ਕਾਲੇ ਧੱਬਿਆਂ ਨੂੰ ਘਟਾਉਣ, ਚਮਕਦਾਰ ਰੰਗ ਦੇਣ ਵਿੱਚ ਮਦਦ ਕਰਦੇ ਹਨ

ਛਿਲਕਾ ਨਮੀ ਨੂੰ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ ਅਤੇ ਸਕਿਨ ਨੂੰ ਹਾਈਡਰੇਟਿਡ, ਕੋਮਲ ਰੱਖਦਾ ਹੈ

ਅਨਾਰ ਦੇ ਛਿਲਕੇ ਸਕਿਨ ਨੂੰ ਸਿਹਤਮੰਦ ਰੱਖਣ ਲਈ ਫਾਇਦੇਮੰਦ ਹੁੰਦੇ ਹਨ