ਜਾਣੋ Saving ਲਈ ਕਿਹੜਾ ਆਪਸ਼ਨ ਹੈ Best 

ਜਾਣੋ Saving ਲਈ ਕਿਹੜਾ ਆਪਸ਼ਨ ਹੈ Best 

ਜਦੋਂ ਤੁਹਾਡੇ ਭਵਿੱਖ ਲਈ ਬੱਚਤ ਦੀ ਗੱਲ ਆਉਂਦੀ ਹੈ, ਤਾਂ ਭਾਰਤੀਆਂ ਲਈ ਬਹੁਤ ਸਾਰੇ ਵਿਕਲਪ ਉਪਲਬਧ ਹਨ।

ਪਰ ਦੋ ਸਭ ਤੋਂ ਲੋਕਪ੍ਰਿਯ ਵਿਕਲਪ PPF (Public Provident Fund) ਅਤੇ FD (fixed deposit) ਹਨ।  

ਤੁਹਾਡੇ ਲਈ ਕਿਹੜਾ ਵਿਕਲਪ ਬਿਹਤਰ ਹੈ ਇਹ ਫੈਸਲਾ ਕਰਨਾ ਤੁਹਾਡੀਆਂ Specific ਜ਼ਰੂਰਤਾਂ ਅਤੇ ਟੀਚਿਆਂ 'ਤੇ ਨਿਰਭਰ ਕਰਦਾ ਹੈ। 

ਇਹ ਇੱਕ investment vehicle ਦੇ ਰੂਪ ਵਜੋਂ ਕੰਮ ਕਰਦਾ ਹੈ ਜੋ ਤੁਹਾਨੂੰ ਤੁਹਾਡੇ Yearly taxes ਨੂੰ ਘੱਟ ਕਰਨ ਦੇ ਨਾਲ retirement fund ਜਮ੍ਹਾ ਕਰਨ ਦੀ ਇਜਾਜ਼ਤ ਦਿੰਦਾ ਹੈ।  

PPF ਖਾਤੇ ਲਈ minimum tenure 15 ਸਾਲ ਹੈ।    

ਤੁਸੀਂ ਪ੍ਰਤੀ ਵਿੱਤੀ ਸਾਲ minimum 500 ਰੁਪਏ ਅਤੇ  maximum 1.5 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ। 

ਦੂਜੇ ਪਾਸੇ, FD ਜਾਂ ਫਿਕਸਡ ਡਿਪਾਜ਼ਿਟ ਬੈਂਕਾਂ ਅਤੇ NBFCs ਦੁਆਰਾ ਪ੍ਰਦਾਨ ਕੀਤਾ ਜਾਣ ਵਾਲਾ ਬਚਤ Instrument ਹੈ।  

 FD ਨਿਵੇਸ਼ਕਾਂ ਦਾ ਸਭ ਤੋਂ ਸੁਰੱਖਿਅਤ ਤਰੀਕਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਕਿਉਂਕਿ ਵਿਆਜ ਦਰਾਂ ਭਾਰਤ ਸਰਕਾਰ ਦੁਆਰਾ ਤੈਅ ਕੀਤੀਆਂ ਜਾਂਦੀਆਂ ਹਨ। 

FD ਦੀ Duration ਤੁਹਾਡੇ ਨਿਵੇਸ਼ਕਾਂ ਦੇ ਆਧਾਰ 'ਤੇ different ਹੋ ਸਕਦੀ ਹੈ, minimum 7 ਦਿਨਾਂ ਤੋਂ ਲੈ ਕੇ maximum 10 ਸਾਲ ਤੱਕ।

Senior citizens ਦੇ ਲਈ ਬਹੁਤ ਸਾਰੇ ਬੈਂਕ high fixed ਵਿਆਜ ਦਰਾਂ ਦੀ ਪੇਸ਼ਕਸ਼ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕੋਈ risk ਨਾ ਚੁੱਕਣਾ ਪਵੇ।