ਹਰ ਮਹੀਨੇ 1 ਲੱਖ ਰੁਪਏ ਪੈਨਸ਼ਨ, ਪਰ ਮਿਲੇਗੀ ਕਿਵੇਂ ?

ਬੁਢਾਪੇ ਵਿੱਚ ਪੈਨਸ਼ਨ ਤੋਂ ਵੱਡਾ ਕੋਈ ਸੁੱਖ ਨਹੀਂ ਹੈ।

ਬੱਚੇ ਸਾਥ ਦੇਣ ਜਾਂ ਨਾ ਦੇਣ , ਪਰ ਪੈਨਸ਼ਨ ਦੇ ਪੈਸੇ ਆਉਂਦੇ ਰਹਿਣਗੇ।

ਕੀ ਤੁਸੀਂ ਵੀ ਰਿਟਾਇਰਮੈਂਟ ਤੋਂ ਬਾਅਦ 1 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਚਾਹੁੰਦੇ ਹੋ?

ਜੇਕਰ ਹਾਂ, ਤਾਂ ਤੁਸੀਂ ਨੈਸ਼ਨਲ ਪੈਨਸ਼ਨ ਸਕੀਮ ਨਾਲ ਇਸ ਸੁਪਨੇ ਨੂੰ ਪੂਰਾ ਕਰ ਸਕਦੇ ਹੋ। 

ਖਾਸ ਗੱਲ ਇਹ ਹੈ ਕਿ NPS ਇੱਕ ਸਰਕਾਰ ਸਹਿਯੋਗੀ ਯੋਜਨਾ ਹੈ।

ਜੇਕਰ ਤੁਸੀਂ 30 ਸਾਲਾਂ ਤੱਕ ਲਈ ਹਰ ਮਹੀਨੇ NPS ਵਿੱਚ 15,000 ਰੁਪਏ ਜਮ੍ਹਾ ਕਰਦੇ ਹੋ।  

ਇਸ ਦੌਰਾਨ ਤੁਹਾਡੀ ਨਿਵੇਸ਼ ਰਾਸ਼ੀ 60% ਇਕੁਇਟੀ ਅਤੇ 40% ਡੇਟ ਵਿੱਚ ਹੁੰਦੀ ਹੈ।   

ਜੇਕਰ ਇਸ ਮਿਆਦ ਵਿੱਚ ਤੁਸੀਂ 10 ਫੀਸਦੀ ਦਾ ਰਿਟਰਨ ਅਰਜਿਤ ਕਰਦੇ ਹੋ।

ਤਾਂ ਰਿਟਾਇਰਮੈਂਟ 'ਤੇ ਤੁਹਾਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ।