Thick Brush Stroke

ਬ੍ਰਾਊਨ ਰਾਈਸ ਖਾਣ ਦੇ ਜਾਣੋ ਇਹ 6 ਫਾਇਦੇ

Thick Brush Stroke

ਚਾਵਲ ਭਾਰਤੀ ਖੁਰਾਕ ਦਾ ਇੱਕ ਪ੍ਰਮੁੱਖ ਹਿੱਸਾ ਹੈ।

Thick Brush Stroke

ਕੁਝ ਲੋਕ ਸੋਚਦੇ ਹਨ ਕਿ ਚਿੱਟੇ ਚੌਲ ਖਾਣ ਨਾਲ ਭਾਰ ਵਧਦਾ ਹੈ।

Thick Brush Stroke

ਜੇਕਰ ਤੁਸੀਂ ਚਿੱਟੇ ਚੌਲ ਨਹੀਂ ਖਾਂਦੇ ਤਾਂ ਬ੍ਰਾਊਨ ਰਾਈਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ।

Thick Brush Stroke

ਵੈਬਐਮਡੀ ਦੇ ਅਨੁਸਾਰ, ਬ੍ਰਾਊਨ ਰਾਈਸ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ।

Thick Brush Stroke

ਬ੍ਰਾਊਨ ਰਾਈਸ ਖਾਣ ਨਾਲ ਸ਼ੂਗਰ ਲੈਵਲ ਤੇਜ਼ੀ ਨਾਲ ਨਹੀਂ ਵਧਦਾ।

Thick Brush Stroke

ਇਸ 'ਚ ਮੌਜੂਦ ਡਾਈਟਰੀ ਫਾਈਬਰ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਦਾ ਹੈ।

Thick Brush Stroke

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਡਾਈਟ 'ਚ ਬ੍ਰਾਊਨ ਰਾਈਸ ਨੂੰ ਸ਼ਾਮਲ ਕਰਨਾ ਬੈਸਟ ਹੈ।

Thick Brush Stroke

ਜੇਕਰ ਤੁਹਾਡਾ ਕੋਲੈਸਟ੍ਰੋਲ ਜ਼ਿਆਦਾ ਹੈ ਤਾਂ ਚਿੱਟੇ ਦੀ ਬਜਾਏ ਬ੍ਰਾਊਨ ਰਾਈਸ ਖਾਣਾ ਸਿਹਤਮੰਦ ਹੈ।

Thick Brush Stroke

ਐਂਟੀਆਕਸੀਡੈਂਟਸ ਨਾਲ ਭਰਪੂਰ ਇਹ ਚੌਲ ਇਮਿਊਨਿਟੀ ਨੂੰ ਵੀ ਵਧਾਉਂਦਾ ਹੈ।