Yellow Star

ਕੌਣ ਹੈ  'BIGG BOSS OTT winner  ELVISH YADAV?  

Tap

Elvish Yadav

Elvish Yadav

24 ਸਾਲ ਦੇ ELVISH YADAV?  'BIGG BOSS OTT 2 ਦੇ ਵਿੰਨਰ ਬਣ ਗਏ ਹਨ 

Instagram

elvish_yadav

 ਉਹ ਪਹਿਲਾ ਅਜਿਹੇ ਵਾਈਲਡ ਕਾਰਡ ਕੰਟੈਸਟ ਹਨ , ਜੋ ਸ਼ੋਅ ਦੇ ਵਿਜੇਤਾ ਬਣੇ।

ELVISH YADAV ਇੱਕ YouTuber ਅਤੇ ਸੋਸ਼ਲ ਮੀਡੀਆ Influencer ਹਨ। 

ਯੂਟਿਊਬ 'ਤੇ ਉਸ ਦੇ 3 ਚੈਨਲ ਹਨ। ਸਾਰੇ ਚੈਨਲਾਂ 'ਤੇ ਉਸ ਦੇ millions ਵਿੱਚ followers ਹਨ 

ELVISH YADAV ਮਸ਼ਹੂਰ ਹਸਤੀਆਂ ਦੇ ਰੋਸਟਿੰਗ ਵੀਡੀਓ ਵੀ ਬਣਾਉਂਦਾ ਹੈ, ਜਿਸ ਲਈ ਉਹ ਜ਼ਿਆਦਾ ਫੇਮਸ ਹੈ।

 ਇੰਸਟਾਗ੍ਰਾਮ 'ਤੇ ਵੀ  ELVISH ਦੇ 14 ਮਿਲੀਅਨ ਤੋਂ ਵੱਧ followers ਹਨ।

ਉਹ ਯੂਟਿਊਬ ਤੋਂ ਹਰ ਮਹੀਨੇ 8-10 ਲੱਖ ਰੁਪਏ ਕਮਾ ਲੈਂਦੇ ਹਨ । 

ELVISH ਇੱਕ NGO ਚਲਾਉਂਦੇ ਹਨ । ਇਸ ਦੇ ਨਾਲ ਹੀ ਉਸਦਾ ਇੱਕ Clothing Brand Systemm clothing ਵੀ ਹੈ। 

ਸਲਮਾਨ ਵੀ ਉਨ੍ਹਾਂ ਦੀ ਸੱਚਾਈ ਅਤੇ ਇਮਾਨਦਾਰੀ ਦੇ ਫੈਨ ਹੋ ਗਏ ।