ਪਾਸਪੋਰਟ ਪ੍ਰਾਪਤ ਕਰਨਾ ਹੁਣ ਖੱਬੇ ਹੱਥ ਦੀ ਖੇਡ, ਜਾਣੋ ਪੂਰਾ Process

ਜੇਕਰ ਤੁਸੀਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇੱਕ ਮਹੱਤਵਪੂਰਨ ਅਪਡੇਟ ਹੈ।

ਸਰਕਾਰ ਨੇ ਪਾਸਪੋਰਟ ਬਿਨੈਕਾਰਾਂ ਲਈ ਨਵਾਂ ਨਿਯਮ ਬਣਾਇਆ ਹੈ।

ਹੁਣ ਪਾਸਪੋਰਟ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਆਸਾਨ ਹੋ ਗਈ ਹੈ।

ਸਰਕਾਰ ਨੇ ਪਾਸਪੋਰਟ ਲਈ ਡਿਜੀਲੌਕਰ ਪ੍ਰਕਿਰਿਆ ਨੂੰ ਲਾਜ਼ਮੀ ਕਰ ਦਿੱਤਾ ਹੈ।

ਬਿਨੈਕਾਰਾਂ ਨੂੰ ਡਿਜਿਲੌਕਰ ਰਾਹੀਂ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ।

ਅਜਿਹੀ ਸਥਿਤੀ ਵਿੱਚ, ਬਿਨੈਕਾਰਾਂ ਲਈ ਡਿਜੀਲੌਕਰ ਖਾਤਾ ਬਣਾਉਣਾ ਜ਼ਰੂਰੀ ਹੋ ਗਿਆ ਹੈ।

ਲੋਕਾਂ ਨੂੰ ਆਪਣੇ ਡਿਜੀਲੌਕਰ ਖਾਤੇ ਨੂੰ ਆਧਾਰ ਨਾਲ ਲਿੰਕ ਕਰਨਾ ਹੋਵੇਗਾ।

ਡਿਜੀਲੌਕਰ ਗਾਹਕਾਂ ਲਈ ਇੱਕ ਡਿਜੀਟਲ ਲਾਕਰ ਹੈ।

ਇਸ ਵਿੱਚ ਲੋਕ ਆਪਣੇ ਦਸਤਾਵੇਜ਼ ਬਚਾ ਸਕਦੇ ਹਨ।