ਇਨ੍ਹਾਂ 10 ਦੇਸ਼ਾਂ ਕੋਲ ਸਭ ਤੋਂ ਜ਼ਿਆਦਾ ਸੋਨੇ ਦਾ ਭੰਡਾਰ, ਜਾਣੋ ਭਾਰਤ ਦਾ ਨੰਬਰ...

ਦੁਨੀਆ ਦੇ ਕਿਹੜੇ ਦੇਸ਼ ਕੋਲ ਸਭ ਤੋਂ ਵੱਧ ਸੋਨੇ ਦਾ ਭੰਡਾਰ ਹੈ, ਕੀ ਤੁਸੀਂ ਵੀ ਇਸ ਸਵਾਲ ਲਈ ਗੂਗਲ 'ਤੇ ਸਰਚ ਕਰ ਰਹੇ ਹੋ

ਜੇ ਹਾਂ, ਤਾਂ ਇਹ ਤੁਹਾਡੇ ਕੰਮ ਦਾ ਹੋ ਸਕਦਾ ਹੈ...

ਇਸ 'ਚ ਦੁਨੀਆ ਦੇ 10 ਅਜਿਹੇ ਦੇਸ਼ਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦੇ ਸਰਕਾਰੀ ਖਜ਼ਾਨੇ 'ਚ ਸਭ ਤੋਂ ਜ਼ਿਆਦਾ ਸੋਨੇ ਦਾ ਭੰਡਾਰ ਹੈ।

ਅਮਰੀਕਾ ਕੋਲ ਸੋਨੇ ਦਾ ਸਭ ਤੋਂ ਵੱਡਾ ਭੰਡਾਰ ਹੈ। ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਅਮਰੀਕਾ ਦਾ ਨਾਂ ਆਉਂਦਾ ਹੈ। ਅਮਰੀਕਾ ਕੋਲ 8,133 ਟਨ ਸੋਨਾ ਹੈ

ਸੋਨੇ ਦੇ ਸਭ ਤੋਂ ਵੱਡੇ ਭੰਡਾਰ ਦੇ ਮਾਮਲੇ ਵਿੱਚ ਅਮਰੀਕਾ ਤੋਂ ਬਾਅਦ ਜਰਮਨੀ ਦਾ ਨੰਬਰ ਆਉਂਦਾ ਹੈ। ਜਰਮਨੀ ਕੋਲ 3,355 ਟਨ ਸੋਨਾ ਹੈ

ਸੂਚੀ ਵਿੱਚ ਇਟਲੀ ਦਾ ਨਾਮ ਤੀਜੇ ਨੰਬਰ 'ਤੇ ਆਉਂਦਾ ਹੈ। ਇਟਲੀ ਕੋਲ 2,452 ਟਨ ਸੋਨਾ ਹੈ।

ਫਰਾਂਸ ਦਾ ਨਾਂ ਸੂਚੀ ਵਿੱਚ ਚੌਥੇ ਨੰਬਰ 'ਤੇ ਆਉਂਦਾ ਹੈ। ਫਰਾਂਸ ਕੋਲ 2,437 ਟਨ ਸੋਨਾ ਹੈ

ਸੋਨੇ ਦੇ ਭੰਡਾਰ ਦੇ ਮਾਮਲੇ ਵਿੱਚ ਫਰਾਂਸ ਤੋਂ ਬਾਅਦ ਰੂਸ ਆਉਂਦਾ ਹੈ। ਇਸ ਸੂਚੀ 'ਚ ਪੰਜਵੇਂ ਨੰਬਰ 'ਤੇ ਆਉਣ ਵਾਲੇ ਰੂਸ ਕੋਲ 2,330 ਟਨ ਸੋਨਾ ਹੈ।

ਸੂਚੀ ਵਿੱਚ ਛੇਵੇਂ ਨੰਬਰ 'ਤੇ ਰੂਸ ਤੋਂ ਬਾਅਦ ਚੀਨ ਦਾ ਨਾਂ ਆਉਂਦਾ ਹੈ। ਚੀਨ ਕੋਲ 2,113 ਟਨ ਸੋਨਾ ਹੈ

ਸੂਚੀ ਵਿੱਚ ਸਵਿਟਜ਼ਰਲੈਂਡ ਦਾ ਨਾਂ ਸੱਤਵੇਂ ਨੰਬਰ 'ਤੇ ਆਉਂਦਾ ਹੈ। ਸਵਿਟਜ਼ਰਲੈਂਡ ਕੋਲ 1,040 ਟਨ ਸੋਨਾ ਹੈ

ਜਾਪਾਨ ਦਾ ਨਾਂ ਸੂਚੀ 'ਚ ਅੱਠਵੇਂ ਨੰਬਰ 'ਤੇ ਆਉਂਦਾ ਹੈ। ਜਾਪਾਨ ਕੋਲ 846 ਟਨ ਸੋਨਾ ਹੈ

ਸੂਚੀ ਵਿੱਚ ਭਾਰਤ ਦਾ ਨਾਂ ਨੌਵੇਂ ਨੰਬਰ 'ਤੇ ਆਉਂਦਾ ਹੈ। ਭਾਰਤ ਸਰਕਾਰ ਕੋਲ 797 ਟਨ ਸੋਨੇ ਦਾ ਭੰਡਾਰ ਹੈ

ਨੀਦਰਲੈਂਡ ਦਾ ਨਾਂ ਸੂਚੀ 'ਚ ਦਸਵੇਂ ਅਤੇ ਆਖਰੀ ਨੰਬਰ 'ਤੇ ਆਉਂਦਾ ਹੈ। ਨੀਦਰਲੈਂਡ ਕੋਲ 612 ਟਨ ਸੋਨਾ ਹੈ