ISRO ਪੁਲਾੜ ਵਿਗਿਆਨ ਅਤੇ space exploration 'ਤੇ ਖੋਜ ਕਰਦਾ ਹੈ।
ਇਹ ਦੁਨੀਆਂ ਦੀ ਸਭ ਤੋਂ ਵੱਡੀਆਂ ਪੁਲਾੜ ਏਜੰਸੀਆਂ ਵਿੱਚੋਂ ਇੱਕ ਹੈ।
ਇਸਰੋ ਦੀ ਅਧਿਕਾਰਤ ਵੈੱਬਸਾਈਟ www.isro.gov.in ਹੈ। ਇਸ ਦਾ ਮੁੱਖ ਦਫ਼ਤਰ ਬੈਂਗਲੁਰੂ ਵਿੱਚ ਹੈ।
ISRO ਵਿੱਚ ਨੌਕਰੀ ਲਈ ਮੁੱਢਲੀ ਯੋਗਤਾ BTech/BE ਹੈ।
ਨੌਕਰੀ ਲਈ ISRO Centralized Recruitment Board ਟੈਸਟ ਲੈਂਦਾ ਹੈ।
ਪ੍ਰੀਖਿਆ ਵਿੱਚ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਸ਼ਾਮਲ ਹੁੰਦੇ ਹਨ।
ਦੋਵਾਂ ਵਿੱਚ ਪਾਸ ਕਰਨ ਤੋਂ ਬਾਅਦ, ਤੁਹਾਨੂੰ ਇਸਰੋ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ।
ISRO ਵਿੱਚ ਵਿਗਿਆਨੀ ਬਣਨ ਲਈ ਏਜੰਸੀ ਵਿੱਚ ਕਰੀਅਰ ਦੇ ਕਈ ਵਿਕਲਪ ਹਨ।