OMG! ਬਿਨਾਂ ਸੀਮਿੰਟ ਤੇ ਇੱਟਾਂ ਦਾ ਘਰ ! 

ਇਨ੍ਹੀਂ ਦਿਨੀਂ ਰਾਜਸਥਾਨ ਦੇ ਡੂੰਗਰਪੁਰ ਦਾ ਇੱਕ ਘਰ ਚਰਚਾ ਵਿੱਚ ਹੈ।

ਇਸ ਘਰ ਵਿੱਚ ਸੀਮਿੰਟ ਅਤੇ ਇੱਟਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ  

ਇਸ ਦੇ ਨਾਲ ਹੀ ਇਸ ਵਿੱਚ ਗਰਮੀਆਂ ਦੇ ਦਿਨਾਂ ਵਿੱਚ ਵੀ ਏਸੀ ਅਤੇ ਪੱਖੇ ਦੀ ਲੋੜ ਨਹੀਂ ਹੁੰਦੀ।    

ਇਸ ਘਰ ਵਿੱਚ ਕੰਕਰੀਟ ਅਤੇ ਸੀਮਿੰਟ ਦੀ ਕੋਈ ਥਾਂ ਨਹੀਂ ਹੈ ਬਲਕਿ ਇਹ ਐਨਵਾਰਮੈਂਟ ਫਰੈਂਡਲੀ ਹੈ   

ਅਜਿਹਾ ਘਰ ਪਹਿਲਾਂ ਸ਼ਾਇਦ ਹੀ ਕਦੇ ਦੇਖਿਆ ਹੋਵੇਗਾ, ਜਿੱਥੇ ਹਰ ਚੀਜ਼ ਨੂੰ ਰੀਸਾਈਕਲ ਕਰਕੇ ਅਤੇ ਦੁਬਾਰਾ ਵਰਤਿਆ ਗਿਆ ਹੋਵੇ        

ਡੂੰਗਰਪੁਰ ਸ਼ਹਿਰ ਦੇ ਰਹਿਣ ਵਾਲੇ ਸਿਵਲ ਇੰਜੀਨੀਅਰ ਆਸ਼ੀਸ਼ ਪੰਡਾ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਨੇ ਇਹ ਖਾਸ ਘਰ ਬਣਾਇਆ ਹੈ। 

ਇਸ ਤੋਂ ਇਲਾਵਾ ਇਸ ਘਰ ਦੀ ਛੱਤ, ਬਾਲਕੋਨੀ, ਪੌੜੀਆਂ ਆਦਿ ਦੇ ਨਿਰਮਾਣ ਲਈ ਪਟੜੀਆਂ ਦੀ ਵਰਤੋਂ ਕੀਤੀ ਗਈ ਹੈ। 

ਇਸ ਪੂਰੇ ਘਰ ਵਿੱਚ ਕਿਤੇ ਵੀ ਸੀਮਿੰਟ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ  

ਰਾਜਸਥਾਨ ਵਿੱਚ ਬਣੇ ਸਾਰੇ ਪੁਰਾਣੇ ਮਹਿਲਾਂ, ਹਵੇਲੀਆਂ ਅਤੇ ਘਰ ਪੱਥਰ, ਚੂਨੇ ਜਾਂ ਮਿੱਟੀ ਦੇ ਬਣੇ ਹੋਏ ਹਨ।