ਜੀਓ ਦੇ ਸ਼ਾਨਦਾਰ ਪਲਾਨ ਵਿੱਚ ਰੋਜ਼ਾਨਾ 3GB ਡਾਟਾ ਦੇ ਨਾਲ Netflix ਮੁਫ਼ਤ

ਜੀਓ ਨੇ 1499 ਰੁਪਏ ਦਾ ਨਵਾਂ ਪਲਾਨ ਲਾਂਚ ਕੀਤਾ ਹੈ।

ਇਸ ਪਲਾਨ 'ਚ ਗਾਹਕਾਂ ਨੂੰ 84 ਦਿਨਾਂ ਦੀ ਵੈਲੀਡਿਟੀ ਦਿੱਤੀ ਜਾਂਦੀ ਹੈ।

ਜਿਓ ਦੇ ਇਸ ਪਲਾਨ 'ਚ ਰੋਜ਼ਾਨਾ 3GB ਡਾਟਾ ਦਿੱਤਾ ਜਾ ਰਿਹਾ ਹੈ।

ਪੂਰੀ ਵੈਲੀਡਿਟੀ ਦੌਰਾਨ ਗ੍ਰਾਹਕਾਂ  ਨੂੰ 292 ਜੀਬੀ ਡਾਟਾ ਮਿਲੇਗਾ 

ਡਾਟਾ ਸੀਮਾ ਖਤਮ ਹੋਣ ਤੋਂ ਬਾਅਦ 64 Kbps ਦੀ ਸਪੀਡ ਨਾਲ ਇੰਟਰਨੈੱਟ ਮਿਲੇਗਾ।

ਯੋਗ ਉਪਭੋਗਤਾਵਾਂ ਨੂੰ ਅਸੀਮਤ 5G ਡੇਟਾ ਵੀ ਮਿਲੇਗਾ 

ਜੀਓ ਦੇ ਇਸ ਪਲਾਨ 'ਚ ਗ੍ਰਾਹਕਾਂ ਨੂੰ ਅਨਲਿਮਟਿਡ ਕਾਲਿੰਗ ਦਾ ਵੀ ਮਜ਼ਾ ਮਿਲੇਗਾ।

ਇਸ ਪਲਾਨ ਵਿੱਚ ਹਰ ਰੋਜ਼ 100 SMS ਵੀ ਮਿਲਣਗੇ।

ਪਲਾਨ ਵਿੱਚ Netflix ਬੇਸਿਕ ਦੇ ਨਾਲ JioCinema ਦਾ ਵੀ ਐਕਸੈੱਸ ਮਿਲੇਗਾ